Page - 92

Kyonki Facebook te Ghatt likes mile si

ਇੱਕ ਕੁੜੀ ਨੇ ਦੋਬਾਰਾ ਵਿਆਹ ਕਰਵਾ ਲਿਆ,
ਕਿਉਂਕਿ
.
.
.
.
.
.
.
.
.
ਪਹਿਲੇ ਵਿਆਹ ਵਾਲੀਆਂ ਫੋਟੋਆਂ ਨੂੰ
Facebook ਤੇ ਘੱਟ Likes ਮਿਲੇ ਸੀ !!! :P

Yaar ajj tan baapu ne vi beijati karti

ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ," ਬਾਪੂ Ji !!!
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ...
ਬਾਪੂ ਕਹਿੰਦਾ - ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ...
ਚੱਲਿਆ ਕੁੜੀ ਕੱਡਣ :P

Kehandi main ac bina ni reh sakdi

ਕਹਿੰਦੀ ਮੈਂ A.C. ਬਿਨਾ ਨੀ ਰਹਿ ਸਕਦੀ,
ਦੇਖ ਕਿੰਨੀ ਅੱਗ ਵਰਦੀ ਆ__
.
ਮੈਂ ਕਿਹਾ ਤੂੰ Kehda BaDaL ਦੀ ਧੀ ਆਂ,
Saali ਕਿਵੇਂ ਪਖੰਡ ਕਰਦੀ ਆ__ :v :P

Kehndi jaa ve bada bullet wala aaya

Attitude 'ਚ ਕਹਿੰਦੀ
ਜਾ ਵੇ ਵੱਡਾ ਬੁੱਲਟ ਵਾਲਾ ਆਇਆ...
ਮੈਂ ਤਾਂ R15 ਵਾਲੇ ਤੇ ਮਰਦੀ ਆਂ
.
.
ਮੈਂ ਕਿਹਾ ਸਾਲੀਏ ਫੇਰ ਮੋੜ ਤੋਂ ਹੀ
ਸੁਣ ਕੇ ਪਟਾਕਾ ਬੁੱਲਟ ਦਾ,
ਕੋਠੇ ਤੇ ਅੰਬ ਲੈਣ ਲਈ ਚੜਦੀ ਆਂ.... :D :P

Jhoothe ne Lok jo kudian nu pump de ke

ਝੂਠੇ ਨੇ ਓਹ ਲੋਕ ਜਿਹੜੇ ਕੁੜੀਆਂ ਨੂੰ
ਪੰਪ ਦੇ ਦੇ ਕੇ ਸਿਰ ਚੜਾਈ ਫਿਰਦੇ ਨੇ....
.
.
.
.
ਸ਼ਕਲ ਕੁੜੀ ਦੀ ਰਾਖੀ ਸਾਵੰਤ ਵਰਗੀ ਹੁੰਦੀ ਆ
ਓਹਨੂੰ ਮਾਧੂਰੀ ਦੀਕਸ਼ਿਤ ਬਣਾਈ ਫਿਰਦੇ ਨੇ ... xD :P