Page - 88

Tere Mukhde te udasi Akhaan ch nami e

ਤੇਰੇ ‎#ਮੁਖੜੇ ਤੇ ਉਦਾਸੀ ‎#ਅੱਖਾਂ 'ਚ ਨਮੀ ਏ
ਤੇਰੇ ਮੁਖੜੇ ਤੇ ਉਦਾਸੀ ਅੱਖਾਂ 'ਚ ਨਮੀ ਏ
.
.
.
.
.
.
.
.
#ਟਾਟਾ ਲੂਣ ਖਾਇਆ ਕਰ
ਤੇਰੇ 'ਚ Iodine ਦੀ ਕਮੀ ਏ _  :v :P

Kaun Fake id bna ke kardi tang

Ptaa ਨੀ Kaun ‎#Fake iD
Bna Ke ਕਰਦੀ Ae ਤੰਗ__

Kehndi ਮੈਂ Tuhanu ਕਰਦੀ Aw
ਬਹੁਤ Zyada ਪਸੰਦ__♥ ;) :P

Oh Kehndi na akal tainu Fashion di

ਉਹ ਕਹਿੰਦੀ ਨਾਂ ‎#ਅਕਲ ਤੈਨੂੰ ‎#ਫੈਸ਼ਨ ਦੀ ...
ਤਾਂ ਵੀ ਲੱਗਦਾ ‎#Cute ਜਿਹਾ ...
.
.
ਫਿਰ ਆਪਾਂ ਵੀ ਕਹਿ ਦਿੱਤਾ ...
.
.
.
.
ਕੌਣ ਪੁੱਛਦਾ ਅਕਲਾਂ ਨੂੰ,
‎ਰਿਸ਼ਤੇ ਹੁੰਦੇ ਸੋਹਣੀਆਂ ਸ਼ਕਲਾਂ ਨੂੰ ... ;) :P

Kehandi Himmat hai tan kade ikkala mili

ਮੈਂ 1 ‎#ਕੁੜੀ ਨੂੰ ਛੇੜਤਾ
ਕਹਿੰਦੀ ਜੇ ‎#ਹਿੰਮਤ
ਤਾਂ ਕਦੇ ਇਕੱਲਾ ਮਿਲੀ ...
.
ਹੁਣ ਮੈਂ ਇਨੂੰ ਕੀ ਸਮਝਾ
:
.
:
.
.
. .
.
.
.
:
ਧਮਕੀ ਜਾਂ ਮੌਕਾ ... ;) :P

Ni hun pujj gayi Canada

Ni ਹੁਣ ਪੁੱਜ ਗਈ #Canada
ਤੇਰੀਆਂ Hoyia ਤਰੱਕੀਆਂ Ne__
.
.
.
.
ਚੇਤੇ Kar ਪੁਰਾਣੇ Din
ਮੇਰੇ Layi ਤੂੰ Raati ਕੰਧਾਂ ਟੱਪੀਆਂ Ne_ ;) :P :v