Page - 87

Kamli kehndi KFC jaa ke Gol Gappe Khavange

#ਕਮਲੀ Ne ਅੱਤ Karti,
ਕਹਿੰਦੀ Aapan Date Te ਜਾਵਾਂਗੇ,
.
.
.
#KFC ਜਾ ਕੇ Aapan ਦੋਂਵੇ
Gol Gappe ਖਾਵਾਂਗੇ  :D :P

Gippy Grewal te Kaur B de gaane sun ke

#ਗਿੱਪੀ ਗਰੇਵਾਲ" ਤੇ "‎#ਕੌਰ ਬੀ" ਦੇ
ਬੇਤੁਕੇ ਗਾਣੇ ਸੁਣ-ਸੁਣ ਕੇ ਤਾਂ

ਹੁਣ ਜਵਾਕਾਂ ਨੂੰ ‎#ਨਾਨਕੇ ਭੇਜਣ ਤੋਂ ਪਹਿਲਾਂ
ਮਾਪੇ 100 ਵਾਰ ਸੋਚਦੇ ਆ  :P

Facebook wala PYAR te Amb da Achaar

Facebook ਵਾਲਾ ‎#PYAR
.
ਤੇ
.
Amb ਦਾ Achaar
.
.
.
.
ਕਦੇ Mittha ਨਹੀ Ho Sakda :P

Parkash Singh Badal de naa da ticket

ਭਾਰਤੀ ਡਾਕ ਨੇ ਸਤਿਕਾਰਯੋਗ ਪ੍ਰਕਾਸ਼ ਸਿੰਘ #ਬਾਦਲ ਦੇ
ਨਾਂ ਦਾ ਡਾਕ ਟਿਕਟ ਜਾਰੀ ਕਰ ਦਿੱਤਾ ਹੈ ..........
.
.
.
.
.
.
>>
ਪਰ ਜਨਤਾ ਨੂੰ ਇਹ ਸਮਝ ਨਹੀਂ ਲੱਗ ਰਹੀ ਕੇ ਥੁੱਕ ਕਿਹੜੇ ਪਾਸੇ ਲਗਾਉਣਾ xD haha :D

Tu China da Apple Rakh hawa kardi

ਨੀ ਤੂੰ #China ਦਾ Apple ਰੱਖ ਕੇ
ਹਵਾ ਕਰਦੀ ਆਂ
ਆਪਾਂ ਤੇ ਚੱਪਲ ਵੀ
#Apple ਦੀ ਪਾਉਂਦੇ ਆਂ....... :D :P