Page - 113

kudian de das jhooth

ਕੁੜੀਆਂ ਦੇ 10 ਝੁਠ
1. I love you
2. ਤੇਰੀ ਸ਼ੋਹ
3. ਤੂਂ ਹੀ ਮੇਰਾ ਪਹਿਲਾ pyar ਆਂ
4. balance ਹਨੀ
5. ਅਵਾਜ ਨਹੀ ਆਂ ਰਹੀ
6.ਘਰ ਦੇ ਨਾਲ ਬੈਠੇ ਆਂ
7.ਮੈ ਤੈਨੂਂ ਯਾਦ ਕਰਦੀ ਸੀ
8. ਮੇਰਾ ਤੇਰੇ ਬਿਨਾਂ ਦਿਲ ਨਹੀ ਲੱਗਦਾ
9. ਮੈ ਕਦੇ ਕਿਸੇ ਮੁਂਡੇ ਨਾਲ ਗੱਲ ਨਹੀ ਕੀਤੀ
10. ਮੈਨੂਂ ਆਪਣੀ JAAN ਤੇ ਵਿਸਵਾਸ ਆਂ
11.ਮੈ ਤੇਰੇ ਤੋ ਬਿਨਾਂ ਕਿਸੇ ਹੋਰ ਦੀ ਨਹੀ ਹੋ ਸਕਦੀ ..!.।

Waiter Menu le ke aa

ਇੱਕ ਵਾਰ ਇੱਕ "Couple" restaurant" ਤੇ ਜਾਂਦੇ ਆ __
BF - ਕਿ ਲਏਗੀ ਬਿਲੋ ਖਾਣੇ ਚ'
GF - ਜਾਨੂ ਜੋ ਤੁਹਾਨੂ ਚੰਗਾ ਲੱਗੇ
.
Bf - ਅਛਾ ਇੱਕ ਕਮ ਕਰ Waiter "Menu" ਲੈ ਕੇ ਆ
.
.
.
GF - ( ਮਾੜੀ ਜਿਹੀ ਨਜ਼ਰਾ ਨੂ ਝੂਕਾ ਕੇ )
ਮੈਂ ਵੀ "Menu" ਖਾਵਾਗੀ :P :O o_O

Aa gyi call tuhade bai nu

ਆ ਗਈ CALL ਤੁਹਾਡੇ ਬਾਈ nu
ਲਗਦਾ NUMBER ਮਿਲ ਗਿਆ ਯਾਰੋਂ
ਤੁਹਾਡੀ ਭਰਜਾਈ ਨੂੰ,
ਮੈਂ ਚੱਕ ਲਿਆ PHONE,
HELLO ਹਾਂ ਜੀ, ਜੀ ਕੌਣ ?
AIRTEL ਵਾਲੀ ਬੀਬੀ ਪਾ ਕੇ ਬਹਿ ਗਈ ਰੋਣ-ਧੋਣ
ਲਵਾ ਲਓ HELLO TONE,
ਗੁੱਸੇ ਵਿੱਚ ਆ ਕੇ ਮੈਂ ਕੱਟ ਤਾਂ PHONE.....

Tan banda golgappe kha lave

People says Love brings spice, tears,happiness,flavour
and taste to life
but i personally believe,
je eh sab hi chahida ya,
tan ehto changa banda golgappe na kha lave.......!!!!

Mangal grah te Punjabi

ਅਮਰੀਕਾ ਨੇ ਕਰੋੜਾਂ ਰੁਪਈਏ ਖਰਚ ਕਰਕੇ
ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ' ਭੇਜੇ...
ਵਿਗਿਆਨੀ ਮੰਗਲ ਗ੍ਰਹਿ ਤੇ' ਜਾ ਕੇ ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ ...
ਵਿਗਿਆਨੀ ਹੈਰਾਨ ਹੋ ਕੇ ਕਹਿੰਦੇ ,'' ਓਏ , ਤੁਸੀਂ ਇਥੇ ਕਿਵੇਂ ਪਹੁੰਚੇ??''.
..
.
.
.
.
.
.
ਪੰਜਾਬੀ ਕਹਿੰਦੇ .'' ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ...'' lolz.z.z.