Page - 112

Mark Zuckerberg nu Facebook da kyon

mark-zuckerberg
ਬਰਬਾਦ ਕਰਨ ਲਈ ਹੋਰ ਵੀ ਬਹੁਤ ਤਰੀਕੇ ਸਨ,
.
.
ਨਾ ਜਾਣੇ Mark Zuckerberg ਨੂੰ
Facebook ਦਾ ਹੀ ਖਿਆਲ ਕਿਉਂ ਆਇਆ
. .
ਆਪ ਤਾਂ ਕੰਜ਼ਰ ਨੇ ਵਿਆਹ ਕਰਵਾ ਲਿਆ
ਤੇ ਸਾਨੂੰ Like-Like ਖੇਡਣ ਲਾ ਗਿਆ ____xD :P

Yaara ne bullet te gedi maarti

ਯਾਰਾ ਨੇ ਇੱਕ bullet ਤੇ ਗੇੜੀ ਮਾਰਤੀ ,
ਤੂੰ ਘਰੇ ਜਾਦੀ ਨੇ ਹੀ miss call ਮਾਰਤੀ।
ਉਦੋ ਮੇਰੀ ਘੈਂਟ ਜਿਹੀ look ਸੀ,
.
.
ਤੈਨੂੰ ਕੀ ਪਤਾ ਨੀ Yaar ਤਾ ਪਹਿਲਾ ਹੀ ਬੁੱਕ ਸੀ......

Teri doli wali car nu puncture

ਤੇਰੀ Doli ਵਾਲੀ Car ਨੂੰ ਪੈਂਚਰ ਕਰਾਂ,
ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ ,
.
.
ਉਹ CHHOTA HATHI ਵੀ
ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ
ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ ....

Bapu kehnda motor te aa

ਬਾਪੂ ਕਹਿੰਦਾ ਮੋਟਰ ਤੇ ਆ
.
.
ਸਹੇਲੀ ਕਹਿਂਦੀ ਮੈਨੂੰ ShoPPinG ਕਰਾ..
.
ਫਿਰ ਮੇਰੇ ਮਨ ਮੇ ਲੱਡੂ ਫੂਟਾ
ਕਿ ਬਾਪੂ ਨਾਲ ਭਾਈਚਾਰਾ ਕਰਕੇ
ਸਹੇਲੀ ਨੂੰ ਮੋਟਰ ਤੇ ਲੈ ਆਉਦੇ ਆ :D

Tere muho nikle Oh my god ni

Visitor ਗੇੜਾ ਕਾਹਦਾ ਮਾਰਿਆ Abroad,
ਤੇਨ੍ਨੁੰ ਲਗਦੇ ਆ ਪੇਡੂੰ ਬੜੇ Odd ਨੀ
ਸੋਹਣਾ ਜਿਹਾ ਗੱਭਰੂ ਜੇ ਵੇਖ ਲਵੇ ਕੋਈ,
ਤੇਰੇ ਮੂੰਹੋ ਨਿੱਕਲੇ Oh my God ਨੀ ...!!!