Page - 111

Afeem de naal chah

ਫੀਮ ਦੇ ਨਾਲ ਚਾਹ .......
ਪਾਉਂਦੀ ਸਿਧੇ ਰਾਹ ........
ਮੁਰਗੇ ਨਾਲ ਪੀਓ ਸ਼ਰਾਬ....
ਨਾ ਹੋਵੇ ਮੂਡ ਖਰਾਬ.......
ਮੇਹਫਿਲ ਚ ਮਲ ਕੇ ਜਰਦਾ........
ਅਮਲੀ ਬੰਦਾ ਗੱਲ ਸਿਰੇ ਦੀ ਕਰਦਾ.....  :D :P

When Boys and Girls call for help

ਕੁੜੀ ਫੋਨ ਕਰੇ ਜੇ ਸਹੇਲੀ ਨੂੰ ਤਾਂ !!
.
.
ਯਾਰ ਮੈਨੂੰ ਤੇਰੀ  "help" ਦੀ ਲੋੜ ਆ
ਪਹਿਲੀ ਕੁੜੀ "ਮੈ ਥੋੜਾ ਕੰਮ ਚੱਲੀ ਕਿਤੇ ਆ"
ਦੂਜੀ ਕੁੜੀ "ਯਾਰ ਮੈ ਥੋੜਾ "busy" ਆ"
ਤੀਜੀ ਕੁੜੀ "ਤੂੰ ਮੇਰੇ ਕੰਮ ਆਈ ਆ ਕਦੀ"
.
AND
.
ਮੁੰਡਾ ਫੋਨ ਕਰੇ ਦੋਸਤ ਨੂੰ ਤਾਂ........
ਯਾਰ ਜੱਲਦੀ ਆ ਪੰਗਾ ਪੈ ਗਿਆ ਕਿਸੇ ਨਾਲ
ਪਹਿਲਾ ਦੋਸਤ "ਦੱਸ ਕਿੰਨੇ ਬੰਦੇ ਭੇਜਾ"
ਦੂਜਾ ਦੋਸਤ "ਵੱਡ ਕੇ ਰੱਖ ਦਾ ਗੇ"
ਤੀਜਾ ਦੋਸਤ "ਮੈਨੂੰ ਦੱਸ ਕੋਣ ਆ ੳ ਜਿੰਨੇ ਸਾਡੇ
ਭਰਾ ਵੱਲ ਅੱਖ ਚਕ ਕੇ ਵੇਖਿਆ" xD

Ajj kal jadon online hoyiye

ਅਜ ਕੱਲ ਜਮਾਨਾ ਏਦਾਂ ਦਾ ਆ ਗਿਆ,
ਜਦੋ Online ਹੋਈਏ
ਕੁੜੀਆ ਕਹਿਦੀਆ__
.
.
.
.
.
. .
ਕਿਦਾਂ ਪਟੋਲਿਆ ਕੀ ਕਰਦਾ ਸੀ__ :xD

Punjab ch single munde

ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ...
,
,
,
,
.
.
.
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜੂ,,
ਕੌਈ ਮੰਨਦਾ ਈ ਨੀ ਮੈ Committed ਆ ..... :D :P

Facebook wale Request block karde

ਆਹ FACEBOOK ਵਾਲੇ
ਮੇਰੀਆਂ
REQUESTAN ਤਾਂ ਇੰਝ ਬੰਦ ਕਰਦੇ ਨੇ
ਜਿਵੇਂ ਮੈਂ ਇੰਨਾਂ ਦੀ ਕੁੜੀ ਛੇੜ ਦਿੱਤੀ ਹੋਵੇ.....