Page - 109

College wali GT road ton

ਕਾਲਜ ਵਾਲੀ ਜੀ.ਟੀ. ਰੌੜ ਤੋ 2 ਗੁਰਦੁਆਰੇ ਦੇ ਰਾਹ ਨਿੱਕਲੇ ll
.
.
.
.
.
.
.
.
.
ਕੁਝ ਨੂੰ ਤੇ ਮਿਲ ਗਿਆ ਲੰਗਰ ਤੇ ਕਈ ਖਾ ਕੇ ਕੜਾਹ ਨਿੱਕਲੇ !!

Takk ke na hassya kar ni

ਤੱਕ ਕੇ ਨਾ ਹੱਸਿਆ ਕਰ,
ਨੀ ਕੋਈ ਪੰਗਾ ਪਾਵੇਂਗੀ,
NI ਤੂੰ ਆਪ ਤਾਂ ਬਹੁਤ ਬੇਸ਼ਰਮ ਆਂ,
ਨਾਲ ਮੇਰੀ ਵੀ insult ਕਰਵਾਏਂਗੀ

Je Like ni karna tan

ਅਰਜ਼ ਕੀਤਾ ਹੈ..... Suno
-
-
-
-
- -
ਐਵੇਂ ਨਾਂ ਕਿਸੇ ਦੇ ਦਿਲ ਨਾਲ ਖੇਲੋ....- --
ਐਵੇਂ ਨਾਂ ਕਿਸੇ ਦੇ ਦਿਲ ਨਾਲ ਖੇਲੋ....-
-
-
- -
ਜੇ Like ਨਹੀਂ ਕਰਨਾ ਤਾਂ
ਪੀ.ਸੀ ਵੇਚ ਕੇ ਰੇਡੀਓ ਲੈ ਲਓ kaminO

Internet di duniya ch chadhai e

ਇਟਰਨੈੱਟ ਦੀਆ ਦੁਨੀਆ 'ਚ ਚੜ੍ਹਾਈ ਏ,
ਬਈ ਸਾਰੀ ਦੁਨੀਆ ਇਸਨੇ ਪਿੱਛੇ ਲਾਈ ਏ,
ਫੇਸਬੁੱਕ ਤੇ ਕਦੋ ਦੀ ਫੋਟੋ ਪਾਈ ਏ,
ਫਰੈਡਸ਼ਿਪ ਦੀ ਕੋਈ ਆਫ਼ਰ ਨਾ ਆਈ ਏ,
ਕੁੜੀ ਦੇ ਨਾ ਦੀ ਆਈ.ਡੀ. ਫੇਕ ਬਣਾ ਕੇ ਤੂੰ,
ਕੁੜੀਆ ਦੇ ਨਾਲ ਗੱਲਾ ਕਰਦਾ ਰਹਿਨਾ ਏ,
ਆਸ਼ਕਾ ਦਿਆ ਮਨੀਟਰਾਂ ਇੱਕ ਗੱਲ ਦੱਸ ਮੈਨੂੰ,
ਕੇ ਮੁੰਡਾ ਬਣਕੇ ਕੀ ਕੋਈ ਕੁੜੀ ਟਕਾਈ ਏ....

Mein jahaj chala reha si

ਮੈਂ ਜਹਾਜ ਚਲਾ ਰਿਹਾ ਸੀ
ਤੇ...
ਟਾਇਰ ਪੈਂਚਰ ਹੋ ਗਿਆ
ਤੇ...
ਮੈਂ ਮੁਸਾਫਰਾਂ ਦੇ ਰੌਲਾ ਪਾਉਣ
ਤੇ...
ਦੋਵੇਂ ਪੈਰਾਂ ਨਾਲ ਜੋਰ ਨਾਲ ਬਰੇਕ ਨੱਪੀ
ਤੇ....
ਰਜਾਈ ਪਾਟ ਗੀ....... :P