Page - 108

Reasons Why You are my Friend

5 Reasons Why 'YOU' are my Friend:
1..........

2.........

3........

4......

5........

No Reason.
Bas meri mat maari gai c. :D :P

Oh Hindi ch Love Letter te Likhdi

ਭਾਵੇਂ ਉਹ ਹਿੰਦੀ ਦੇ ਪੀਰਡ ਵਿਚ..
ਮੈਡਮ ਕੋਲੋਂ ਹੱਥਾਂ ਤੇ ਸੋਟੀਆਂ ਖਾਂਦੀ ਸੀ...
ਪਰ ਹਰ ਲਵ ਲੈਟਰ ਤੇ ਇਹ ਲਿਖਣਾ
ਨਹੀਂ ਸੀ ਭੁਲਦੀ.... ;(
,
,
,
,
,
.
ਚਾਂਦਨੀ ਚਾਂਦ ਸੇ ਹੋਤੀ ਹੈ ਸਿਤਾਰੋਂ ਸੇ ਨਹੀਂ..
ਦੋਸਤੀ ਏਕ ਸੇ ਹੋਤੀ ਹੈ ,ਹਜਾਰੋਂ ਸੇ ਨਹੀਂ......

Mohabbat da naam badnaam aa

ਮਹੁਬੱਤ ਦਾ ਤਾਂ ਬੱਸ ਨਾਮ ਬਦਨਾਮ ਆ__
-
-
-
-
-
-
-
-
-
-
-
-
ਤਕਲੀਫ ਤਾਂ
ਟਰਾਲੀ ਦੇ ਡਾਲੇ ਚ ਆਈ ਉਂਗਲ ਵੀ ਬਹੁਤ ਦਿੰਦੀ ਆ__:P

Kudi ch saadgi honi chahidi

ਕੁੜੀ Ch ਸਾਦਗੀ Zaroor
ਹੋਣੀ Chahidi ਐ_
_
Hawaa ਤਾਂ Saada ਪੱਖਾ Vi
ਬਹੁਤ Maarda ਐ__ ;)

Jehdi Angreji da paper vekh ke

ਜਿਹੜੀ ਮੇਰੇ ਤੋਂ ਅੰਗ੍ਰੇਜੀ ਦਾ ਪੇਪਰ
ਵੇਖ ਕੇ ਕਰਦੀ ਹੁੰਦੀ ਸੀ
ਅੱਜਕਲ ਓਹ ਕੁੜੀ ਅੰਗ੍ਰੇਜੀ ਤੋ ਬਿਨਾ
ਗਲ ਹੀ ਨਈ ਕਰਦੀ