Page - 114

Mainu vi teri shakal yaad nahi

ਬੇਜ਼ਤੀ ਦਾ ਬਦਲਾ......

ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ....
ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ__

ਤੇਰੇ ਤੋਂ ਵੀ ਚੰਗਾ ਤੇ ਸੋਹਣਾ___
ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ___...

ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ___

ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ
ਵਿੱਚ ਉਹਦੀ ਲਾ ਕੇ ਪੱਤਰ ਭੇਜ ਦਿੱਤਾ ਕਿ

ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ.....
ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ :/ :D

Jungle ch sapera been le ke

ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ ..
.
.
.
ਗੌਰ ਫਰਮਾਓ ਸਾਰੇ ਜਾਨੇ ਬਈ ..
.
.
.
ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ . .
.
.
ਸੱਪ ਸਾਲਾ ਓਹਤੋ ਵੀ ਹਰਾਮੀ ਉਹ ਕੰਨਾ ਤੇ ਹੈਡਫੋਨ ਲਾ ਕੇ ਬੈਠਾ ਸੀ...

Miss Call vi red button te hath

ਕਹਿੰਦੀ
ਤੈਨੂੰ ਇੰਨਾਂ ਪਿਆਰ ਕਰਦੀ ਹਾਂ
ਕਿ ਤੇਰੇ ਲਈ ਜਾਨ ਵੀ
ਕੁਰਬਾਨ ਕਰ ਸਕਦੀ ਹਾਂ...
.
.
.
.
.
.
.
.
.
.
.
.
.
ਸਾਲੀ Miss Call ਵੀ
Red Button ਤੇ ਹੱਥ ਰੱਖ ਕੇ
ਮਾਰਦੀ ਆ
ਕਿ ਕਿਤੇ ਚੱਕ ਹੀ ਨਾ Lave :P

Fer Status bada Att penda

ਜਦੋ ਕਿਤੇ 2-4 ਪੈੱਗ ਲਾ ਲਵਾ ,
Status ਬੜਾ ਅੱਤ ਪੈਂਦਾ ,
ਤੇ ਜਦੋ ਕਿਤੇ ਜਿਆਦਾ ਪੀ ਲਵਾ
ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ
ਜਿੱਥੇ Status ਪੈਂਦਾ.....

yar tuhada pe gya bed te

ਯਾਰ ਤੁਹਾਡਾ ਪੈ ਗਿਆ BeD ਤੇ...
ਮੇਰੇ Temperature ਦੀ ਸੂਈ
ਪਹੁੰਚ ਗਈ ReD ਤੇ...
ਘਰਦੇ ਕਹਿਦੇ ਮੁੰਡਾ ਸਾਡਾ ਬੀਮਾਰ...
ਉਨ੍ਹਾ ਨੂ ਕੋਣ ਸਮਝਾਵੇ
ਇਹ ਤਾ ਖਤਮ ਹੋਈ ਅਫੀਮ ਦਾ ਸ਼ਿਕਾਰ.... :P