Page - 866

Mein Naukar Tere Dar Daa

ਮੈਂ ਨੌਕਰ ਤੇਰੇ ਦਰ ਦਾ__ ਭਾਂਵੇ ਪੈਰਾਂ ਵਿੱਚ ਲਤਾੜ__
ਮੈਂ ਕੁੱਤਾ ਸਾਂਈ ਜੀ ਤੇਰਾ__ਭਾਂਵੇ ਖੱਲ ਮੇਰੀ ਖਿੱਚ ਉਤਾਰ__
ਹਰ ਸਾਹ ਵਿੱਚ ਸਜਦਾ ਤੈਨੂੰ__ਹਰ ਧੜਕਣ ਵਿੱਚ ਤੇਰਾ ਦੀਦਾਰ__
ਤੇਰੇ ਟੁਕੜਿਆਂ ਤੇ ਹਾਂ ਪਲਦਾ__ਤੇਰੇ ਨਸ਼ੇ ਦਾ ਚੜੇ ਖੁਮਾਰ_

Yaar Tera Shaunki Kaale Maal Da

ਨਸ਼ਿਆਂ ਚੋਂ ਨਸ਼ਾ ਨਹੀਂ ਫੀਮ ਨਾਲ ਦਾ ,
ਅੰਗ-ਅੰਗ ਜਾਵੇ ਅੱਗ ਬਾਲਦਾ ,
ਪਹਿਲੀ ਅੱਖ ਦੂਜੀ ਮੁੱਛ ਪਾਵੇ ਰੋਹਬ ਕਮਾਲ ਦਾ ,
ਐਂਵੇ ਤਾਂ ਨੀ ਯਾਰ ਤੇਰਾ ਸ਼ੌਂਕੀ ਕਾਲੇ ਮਾਲ ਦਾ_

Russ ke naa Injh maar sanu

ਰੁੱਸ ਕੇ ਨਾ ਇੰਜ ਮਾਰ ਸਾਨੂੰ
ਇਹ ਤਾਂ ਦੱਸ ਸਾਡਾ ਕਸੂਰ ਕੀ ਏ
ਜਾਂ ਤਾਂ ਕਤਲ ਕਰਦੇ ਜਾਂ ਫਿਰ ਪਿਆਰ ਦਾ ਇਜਹਾਰ ਕਰਦੇ
ਦੱਸ ਹੁਣ ਤੈਨੂੰ ਮਨਜੂਰ ਕੀ ਏ....

Kon kehnda tenu yaad nahi karde

teriyan yaadan naal jeen to inkar nahi karde,
lakh aaun musibtaan asin parvaah nahi karde,
Aime lokaan pichhe naa lageya kar,
kon kehnda asi tenu yaad nahi karde...

 

Ik Janam ch aina pyaar ditta

♥ ਕੋਈ 7 ਜਨਮ ਨਹੀਂ ਦੇ ਸਕਦਾ, ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ ਜਿਹਨੇ ਮੈਨੂੰ ਤੇਰੇ ਜਹਿ ਸੋਹਣਾ ਯਾਰ ਦਿੱਤਾ ♥
(¯`v´¯)
  `•.¸.• (¯`v´¯)
_____ `*.¸.*