Page - 865

Babbu Maan - Bheegi palkon par naam tumhara

bheegi palkon par naam tumhara hai
beach bhavar kashti,
beach bhavar kashti bari door kinara hai,
bheegi palkon par naam tumhara hai...

poochey yeh leher kyon hai ye doori,
ishq me akhir kya hai majboori,
mere nahin to kya,
mere nahin to kya mera har pal tumhara hai,
bheegi palkon par naam tumhara hai...

ujra mera naseeb haath mere khali,
tu salamat reh Allah hai baali,
dil pe kya guzrey,
dil pe kya guzrey woh shaksh jo hara hai,
bheegi palkon par naam tumhara hai...

bhujney laggey diye tez hawaon me,
ab raha na dum meri sadaon me,
maut samney hai kya khoob nazara hai,
bheegi palkon par naam tumhara hai...

Harjit Harman - Gal Dil Di Das Sajna

ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,
ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,

ਚੰਨ ਧਰਤੀ ਤੇ ਜੇ ਹੋਵੇ,ਟੁੱਟੇ ਤਾਰਿਆਂ ਚ’ ਕੀ ਰੱਖਿਆ,
ਇੱਕੋ ਆਪਣਾ ਬਣ ਜਾਵੇ,ਬਾਕੀ ਸਾਰਿਆਂ ਚ’ ਕੀ ਰੱਖਿਆ.
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,

ਭਾਵੇਂ ਮੂੰਹਾਂ ਚ’ ਮਿਠਾਸ ਹੋਵੇ ਦਿਲਾਂ ਖਾਰਿਆਂ ਚ’ ਕੀ ਰੱਖਿਆ
ਲੱਖ ਆਪਣਾ ਬਣ ਜਾਵੇ ਮਨੋ ਮਾਰਿਆ ਚ’ ਕੀ ਰੱਖਿਆ…
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,

ਜਿੱਥੋ ਬਚਣ ਦੀ ਆਸ ਨਹੀ ਉਹ ਕਿਨਾਰਿਆਂ ਚ’ ਕੀ ਰੱਖਿਆ..
ਜਿਹੜੇ ਡੁਬਦੇ ਨੂੰ ਡੋਬ ਦਿੰਦੇ ਉਹ ਸਹਾਰਿਆਂ ਚ’ ਕੀ ਰੱਖਿਆ..
ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,

Tu vi sanu Dil cho bhula de sohniye

ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
ਛੱਡ ਦੇਈਏ ਇਹਵੇਂ ਪੁੱਠੇ ਵੈਨ ਤਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ..

ਤੇਰੀ ਨਗਰੀ ਦੇ ਸਾਰੇ ਰਾਹ ਛੱਡ ਤੇ,
ਮਿਲਣੇ ਦੀ ਦੇਂਦੇ ਜੋ ਸਲਾਹ ਛੱਡ ਤੇ,
ਬੱਸ ਮਖ਼ਸੂਸਪੂਰੀ ਨਾਲ ਯਾਰੀਆਂ,
ਦੱਸੇਆ ਜਿਹਨੇ ਏ ਕਾਲਾ ਦੁਖ ਜ਼ੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ..

Sada ni halaat rehnde maare bande de

ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ..
ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ,
ਕਦੇ ਕੱਖ ਹੌਲੇ ਨਾਂ ਕਮਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤ ਦੇ,
ਪਹੁੰਚ ਗਏ ਵਲੈਤ ਹੁਣ ਗੱਲਾਂ ਹੋਰ ਨੇਂ..
ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ,
ਕੱਚੀਆਂ-ਕੰਧੋਲੀਆਂ ਤੋਂ ਢਾਹ ਤੇ ਮੋਰ ਨੇਂ..
ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ,
ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

Raati sajjna kol der ho gayi

Raati sajjna kol baitheya der ho gayi.
der aisi hoi k saver ho gayi.
.
fer
.
fer -  Bapu DAANG leke baitha c,
.
ghar aaundeya hi yaar di repair ho gayi. . .