Page - 80

Zameer Vikde Dekhe Aa

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ,
ਛੱਡ ਦੇ Stand ਮੈਂ ਅਖੀਰ ਦੇਖੇ ਆ…

ਥੁੱਕ ਥੁੱਕ ਦੇਖੀ…..?
ਚੱਟਦੀ ਮੈਂ ਦੁਨੀਆ,
ਪੈਸੇ ਪਿੱਛੇ ਵਿਕਦੇ #ਜ਼ਮੀਰ ਦੇਖੇ ਆ !!!

Yaar Rakhe Ne Jugadi

ਯਾਰ 👬 ਰੱਖੇ ਨੇ ਜੁਗਾੜੀ,
ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ
ਕਦੇ ਕੀਤੀ ਨਹੀਓ ਮਾੜੀ ,
ਤਾਂ ਹੀ ਰੱਬ 🙏 ਨੇ ਵੀ ਮਿੱਤਰੋ
ਗੁੱਡੀ ਅੰਬਰਾਂ ਤੇ ਚਾੜੀ  💪💪💪
 

Yaarian De Charche

ਪੰਗੇ ਪੁੰਗੇ ਛੱਡ ਕੇ #ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ #ਵਹਿਮ ਕਰੂਗਾ.....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ ਟਾਈਮ ਕਰੂਗਾ...

Tere Vargi Fukriyan Ne

ਮੈ ਕਿਸੇ ਨੂੰ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ #Fukriyan ਬੜੀਆਂ ਨੇ

Sardar Ji Kaur B Lyrics

ਚਿੱਤ ਕਰੇ ਆਖ ਦੇਵਾ 😘 ਗੱਲ PUTTT ਕੇ,
ਲੈ ਗਏ ਤੁਸੀਂ ਮੇਰਾ 😜 ਚੈਨ-ਵੈਨ ਲੁੱਟ ਕੇ
ਕਿਵੇਂ ਸੱਚੀ ਤੈਨੂੰ 😑 ਦੱਸਾਂ ਬੋਲ ਕੇ
ਜਿਹੜੇ #DIL ❤ 'ਚ ਖਿਆਲ ਚਲਦੇ…
ਸੱਚੀ #ਸਰਦਾਰ ਜੀ 👌ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ…
oO ਸੱਚੀ ਸਰਦਾਰ ਜੀ 😍 ਤੁਸੀਂ
ਮੇਰੇ ਸੁਪਨੇ 💭 'ਚ ਆਉਦੇ ਕੱਲ੍ਹ ਦੇ...