Page - 43

Dil Te La Ke Beh Gye

ਐਵੇਂ ਦਿਲ ਤੇ ਲਾ ਕੇ ਬਹਿ ਗਿਆ ਚਟਕੀ ਕਰ ਕੋਈ ਚਟਕ ਗਿਆ
ਇਨਸਾਫ ਦੀ ਜਦੋ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ

ਆਖਿਆ ਸੀਗਾ ਗੱਲ ਮੂੰਹ ਤੇ ਕਰੀਏ ਕਿਸੇ ਦੇ ਜੂੰ ਨਾ ਸਰਕੀ ਕੰਨੀ
ਵੇਖ ਕੇ ਹਾਲ ਉਸ ਸਕੀਰੀ ਦਾ ਸਾਹ ਛਾਤੀ ਵਿਚ ਹੀ ਅਟਕ ਗਿਆ

ਸੋਚਿਆ ਛੱਡ ਪਰਾ ਓਏ ਦਰਦੀ ਦੁਨੀਆਂ ਦੋ ਮੂਹੀਂ ਦਾਤੀ ਵਾਂਗਰ ਹੈ
ਹੋ ਸਕਦਾ ਓਹਨਾ ਨੂੰ ਖੁਸ਼ੀ ਮਿਲੇ ਜਦ ਤੂੰ ਵੀ ਪੱਖੇ ਨਾਲ ਲਟਕ ਗਿਆ

Tan Pyar Na Karde

ਵੇਖ ਕੇ ਸੋਹਣਾ ਮੁੱਖ 
ਅਸੀਂ ਇਤਬਾਰ ਨਾ ਕਰਦੇ.
ਉਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ...
ਜੇ ਪਤਾ ਹੁੰਦਾ ਕਿ ਅਸੀਂ
ਸਿਰਫ਼ ਮਜ਼ਾਕ ਉਹਦੇ ਲਈ,
ਤਾਂ ਸੌਹੰ ਰੱਬ ਦੀ ਮਰ ਜਾਂਦੇ ,
ਪਰ ਪਿਆਰ ਨਾ ਕਰਦੇ...

Tasveer Teri Dil Wich

Tasveer Teri Dil Wich punjabi status

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ...
ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!

Changa Hove Ja Maada

ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ ਝੋਲੀਆਂ ਭਰੀ ਜਾਂਦਾ...

Apne Dil Di Suno

ਨਾ ਲੋਕਾਂ ਦੀਆਂ ਸੁਣੋ ਨਾ
ਆਪਣੇ #ਦਿਮਾਗ ਦੀ ਸੁਣੋ,
ਸੁਣੋ ਤਾਂ ਸਿਰਫ
ਆਪਣੇ #ਦਿਲ ❤ ਦੀ ਸੁਣੋ