Page - 42

Ajjkal rishte kidan

ਅੱਜ ਕੱਲ #ਰਿਸ਼ਤੇ ਕਿਦਾਂ ਹੋਣਗੇ !!!

ਮੁੰਡੇ ਵਾਲੇ – ਕੀ ਕਰਦੀ ਆ ਤੁਹਾਡੀ ਕੁੜੀ ?
ਕੁੜੀ ਵਾਲੇ – #Actor ਆ 😊
#TikTok ਤੇ 😁 ,

ਮੁੰਡਾ ਕੀ ਕਰਦਾ ਆ ?
ਮੁੰਡੇ ਵਾਲੇ – #Army ਚ ਆ 😊
#PUBG 'ਚ 😁 😂

Boy and Girl Near Sea

ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ
ਮੇਰੇ ਨਾਲ ਰਹਿਣਾ ਚਾਹੁੰਦੇ ਹੋ ?

ਮੁੰਡੇ ਨੇ ਆਪਣਾ ਇਕ ਹੰਝੂ
ਸਮੁੰਦਰ ਵਿਚ ਸੁੱਟਿਆ ਅਤੇ ਕਿਹਾ :-
ਤੁਸੀਂ ਇਸ ਹੰਝੂ ਨੂੰ ਜਦੋਂ ਤੱਕ
ਲੱਭ ਨਾ ਸਕੋ ਉਦੋਂ ਤੱਕ !!!

ਇਹ ਸੁਣ ਕੇ ਸੁਮੰਦਰ ਤੋਂ ਰਿਹਾ ਨਾ ਗਿਆ
ਅਤੇ ਉਹ ਬੋਲਿਆ: ਸਾਲਿਓ !
ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?

ਮੁੰਡਾ ਤੇ ਕੁੜੀ ਦੋਵੇਂ ਇਕੱਠੇ ਹੀ ਬੋਲੇ :-
ਸੁਖਬੀਰ ਬਾਦਲ ਤੋਂ…😜 😂 😂

Asan Tarika Marne Da

ਦਿਮਾਗ ਉਪਰ ਲੋਡ ਰਿਹਾ ਨਾ ਗੱਲ ਕਿਸੇ ਦੀ ਜਰਨੇ ਦਾ,
ਗਲ ਵਿਚ ਚਿੱਘੀ ਪੈ ਜਾਣੀ ਲਿਆ ਫਾਹਾ ਜਦ ਪਰਨੇ ਦਾ...
ਕਾਇਰ ਨਹੀਂ ਅਖਵਾਉਣਾ ਚਾਹੁੰਦਾ ਮੈਂ ਕਿਸੇ ਦੇ ਕੋਲੋਂ,
ਦਰਦੀ ਨੂੰ ਕੋਈ ਦੱਸ ਜਾਓ ਆਸਾਨ ਤਰੀਕਾ ਮਰਨੇ ਦਾ...

Tere Jhoothe Lare

ਅੱਕ ਗਏ ਆ, ਤੇਰੇ ਝੂਠੇ ਲਾਰੇ ਸੁਣ-ਸੁਣ ਕੇ,
ਹੁਣ ਹੋਰ ਕੁਝ ਸਹਿ ਹੋਣਾ ਨੀ ||
ਅੱਜ ਤੋ ਤੇਰੀ ਮੇਰੀ ਟੁੱਟ ਗੲੀ ਏ,
ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ ||

Dil Nu Pathar Bna Ditta

ਧੰਨਵਾਦ ਉਹਨਾਂ ਦਾ ਜਿਨ੍ਹਾਂ ਲੋਕਾਂ ਨੇ ਇਸ ਦਿਲ ਮੋਮ ਜਿਹੇ ਨੂੰ
ਤੇ ਥੋਰਕਾ ਮਾਰ ਮਾਰ ਪੱਥਰ ਬਣਾ ਦਿੱਤਾ ...
ਚਲੋ ਉਹਨਾਂ ਦਾ ਸਫ਼ਰ ਇਥੋਂ ਤੱਕ ਹੀ ਖਤਮ ਹੋ ਗਿਆ
ਹੁਣ ਪੱਥਰ ਨੂੰ ਥੋਰਕਾ ਮਾਰਨ ਗਏ ਤਾ ਦਰਦ ਓਹਨਾ ਨੂੰ ਹੋਵੇ...