Page - 17

Duniya De Drame Ne

ਕੀ #Rose_Day
ਕੀ #Propose_Day
ਇਹ ਸਭ ਦੁਨੀਆ ਦੇ ਡਰਾਮੇ ਨੇ
.
.
.
.
.
Yaaro ਰੂਹਾਂ ਨੂੰ ਰੂਹ ਤਾਂ ਕੋਈ ਮਿਲਦੀ..
ਬਾਕੀ ਸਭ ਤਾਂ ਜਿਸਮਾਂ ਦੇ ਦੀਵਾਨੇ ਨੇ !!!

Jhooth Ton Bina

ਸਾਧ ਬੁਰਾ ਕਹਿੰਦੇ ਨੇ ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ...
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ...

Pyar Tere Ch Asin

#ਪਿਆਰ ਤੇਰੇ 'ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,
ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ |

Billi Nu Dekh Ke

ਬਿੱਲੀ 😹 ਨੂੰ ਦੇਖ ਕੇ
ਓਹ ਲੋਕ ਵੀ ਗੱਡੀ ਰੋਕ ਲੈਂਦੇ ਨੇ
ਜਿਹਨਾਂ ਦੀ ਗੱਡੀ ਤੇ ਲਿਖਿਆ ਹੁੰਦਾ👩🏼
ਕਾਲ ਵੀ ਕੀਆ ਕਰ ਲੇਗਾ
ਜਿਸ ਪਰ ਮਹਾਂਕਾਲ ਕਾ ਹਾਥ ਹੋ 😂😂😂

Ghar Varga Mahaul

ਏਅਰ ਹੋਸਟਸ ਪੱਪੂ ਨੂੰ:-
ਤੁਹਾਨੂੰ ਇਥੇ ਬਿਲਕੁਲ
ਘਰ ਵਰਗਾ ਮਾਹੌਲ ਮਿਲੇਗਾ 😍🥰

ਪੱਪੂ:- ਮੈਂ ਇੱਥੇ ਝਾੜੂ ਪੋਚਾ ਨਹੀ ਲਗਾਵਾਂਗਾ ਸਾਲਿਓ !
😂😂😂