Jazbati Jehe Bande
ਜਜਬਾਤੀ 💔 ਜਿਹੇ ਬੰਦੇ ਹਾਂ
ਜਜਬਾਤਾਂ ਵਿੱਚ ਹੀ ਰੁੱਲ 😔 ਗਏ
ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ
ਉਹ ਜਜਬਾਤੀ ਸਾਨੂੰ ਭੁੱਲ ਗਏ 😢
ਜਜਬਾਤੀ 💔 ਜਿਹੇ ਬੰਦੇ ਹਾਂ
ਜਜਬਾਤਾਂ ਵਿੱਚ ਹੀ ਰੁੱਲ 😔 ਗਏ
ਜਿਹਨਾਂ ਜਜਬਾਤੀ ਸਾਨੂੰ ਕੀਤਾ ਸੀ
ਉਹ ਜਜਬਾਤੀ ਸਾਨੂੰ ਭੁੱਲ ਗਏ 😢
Choti Moti Cheez Nahi ❌
Mein Nira Hi Toofan Haan...
Je Jhooth bola Shareef Mein 😊
Je sach Dassan Shaitaan Haan 👿
ਜੱਟ ਨੂੰ #Scholarship ਪੱਕੀ ਲੱਗਦੀ 📖
ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ 💪
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ 😎
ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ ❣
ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ...
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂