Page - 208

Jad main dil ohde naal laya

ਜਦ ਮੈਂ ਦਿਲ ਓਹਦੇ ਨਾਲ ਲਾਇਆ......
ਮੈਨੂ ਸਾਰਿਆਂ ਨੇ ਸਮਝਾਇਆ.......
ਚਾਚੇ ਤਾਏ ਟੋਕਦੇ ਸੀ ਗੇ ...
ਬੇਬੇ ਬਾਪੁ ਰੋਕਦੇ ਸੀ ਗੇ ...
ਮੈਂ ਰੁਕਿਆ ਨਈ ਟੱਪ ਗਿਆ ਫਿਰ ਵੀ ਹੱਦ ਸਿਆਪਿਆ ਦੀ .......
ਕਿੰਨੀ ਗੱਲ ਸਿਆਣੀ ਸੀ ਮੇਰੇ ਅਨਪੜ ਮਾਪਿਆ ਦੀ .......

Jhalle dil nu samjhan layi tan

ਬੁਹਤੇ ਦਿਮਾਗ ਵਾਲੇ ਨਹੀਂ ਜਾਣ ਸਕਦੇ
ਹਾਲ ਕਦੇ ਕਿਸੇ ਦਿਲ ਦਾ..
ਝੱਲੇ ਦਿਲ ਨੂੰ ਸਮਝਣ ਲਈ
ਤਾਂ ਝੱਲੇ ਹੋਣਾ ਪੈਂਦਾ ਏ..!!

Bahute dimaag wale nhi jaan sakde
haal kde kise dil da
jhalle dil nu samjhan layi tan
jhalle hona painda hai

Maa baap da kade dil na dukhao

pyaar pasand naal milda hai
te MAA BAAP karma naal
pasand khatir, karma naal mile
"MAA BAAP" da kade DIL nahi dakhouna chahida

Jihnu splendor wala kehndi c

ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,,,
ਆਵਦੀ ਆਕੜ ਆਵਦੇ ਕੋਲ ਰੱਖ,,
ਜੱਟ ਪਰੀਆ ਵਰਗੀ ਵਿਆਹੂਗਾ,,...♥ ♥

Duniya paagal kiti dharam de thekedaara

ਦੁਨੀਆਂ ਪਾਗਲ ਕੀਤੀ ਧਰਮ ਦਿਆਂ ਠੇਕੇਦਾਰਾਂ ਨੇ..
ਬੈਂਕਾਂ ਦੇ ਵਿੱਚ ਖਾਤੇ ,ਥੱਲੇ ਮਹਿੰਗੀਆਂ ਕਾਰਾਂ ਨੇ ......
ਸਿਰੇ ਦੇ ਠੱਗ, ਮਚਾਉਂਦੇ ਅੱਗ, ਪਿੱਛੇ ਲੱਗਣ ਦੀ ਲੋੜ ਨਹੀਂ
ਸਾਂਭ ਲਓ ਮਾਪੇ, ਮਿਲੂ ਰੱਬ ਆਪੇ, ਕਿਤੇ ਭੱਜਣ ਦੀ ਲੋੜ ਨਹੀਂ