ਕੋਈ ਮੰਗਦਾ ਲਾਈਕ ਗੁਰੂਆਂ ਦੀਆਂ ਤਸਵੀਰਾਂ ਤੇ,
ਕੋਈ ਕਹਿੰਦਾ ਕਰੋ ਕਮੈਂਟ ਬਰੈਂਡਡ ਹੀਰਾਂ ਤੇ,
ਟੈਗ ਕੀਤੀਆ ਫੋਟੋਆਂ ਤੋਂ ਵੀ ਨੇ ਪਰੇਸ਼ਾਨ ਬੜੇ,
ਕਈ ਵੰਡਦੇ ਫਿਰਦੇ ਫੇਸਬੁੱਕ ਤੇ ਗਿਆਨ ਬੜੇ,
ਕਈ ਦਿਲ ਵਿੱਚ ਰੱਖਕੇ ਅਰਮਾਨ ਕਰਦੇ ਚੈਟਿੰਗ ਏ,
ਕਈਆ ਦੀ ਹੋ ਗਈ ਕਈਆਂ ਦੀ ਹੋਣੀ ਸੈਟਿੰਗ ਏ,
ਕਈ ਸੈਡ ਸਟੇਟਸ ਪਾ ਦਿਲ ਦੀ ਦੱਸਦੇ ਨੇ,
ਕਈ "ਦੇਸੀ ਸਟੇਟਸ " ਦੀਆਂ ਫੰਨੀ ਫੋਟੋਆਂ ਤੇ ਹੱਸਦੇ ਨੇ,
ਕਈ ਸੌਣ ਉੱਠਣ ਤੋਂ ਪਹਿਲਾਂ ਐਫ.ਬੀ ਖੋਲਦੇ ਨੇ,
ਕਈ ਸੁੱਤੇ ਪਏ ਵੀ ਐਫ.ਬੀ ਐਫ.ਬੀ ਬੋਲਦੇ ਨੇ,
ਭਾਵੇ ਕਈਆਂ ਨੂੰ ਫੇਕ ਆਈਡੀਆਂ ਤੋਂ ਮਿਲਿਆ ਧੋਖਾ ਏ,
ਪਰ ਫਿਰ ਵੀ ਇਹਦੇ ਬਿਨਾਂ ਜੀਣਾ ਹੁਣ ਔਖਾ ਏ...!
Status sent by: Amarvir-singh Punjabi Status
ਇਕ ਔਰਤ ਤੇ ਉਸਦੀ ਪੰਜ ਸਾਲ ਦੀ ਧੀ ਬਾਗ ਵਿਚ ਟਹਿਲ ਰਹੀਆਂ ਸਨ ,
ਬੱਚੀ ਨੇ ਗੁਲਾਬ ਦੇ ਫੁੱਲ ਨੂੰ ਤੋੜਿਆ ਤੇ ਮਹਿਕ ਲੈਣ ਲੱਗ ਪਈ।
ਇਹ ਦੇਖ ਕੇ... ਮਾਂ ਨੇ ਜੋਰ ਨਾਲ ਧੀ ਦੇ ਮੂੰਹ ਤੇ ਚਪੇੜ ਮਾਰੀ ਤੇ ਕਿਹਾ,
ਤੈਨੂੰ ਨੀ ਪਤਾ ਫੁੱਲਾਂ ਵਿਚ ਵੀ ਜਾਨ ਹੁੰਦੀ ਹੈ.
ਮਾਸੂਮ ਧੀ ਨੇ ਤੋਤਲੀ ਆਵਾਜ ਵਿਚ ਕਿਹਾ ਕਿ ਮਾਂ ਜਿਹੜੀ ਪਿਛਲੇ ਸਾਲ ਮੇਰੀ ਭੈਣ ਕੁਖ ਵਿਚ ਮਰਵਾਤੀ ਕੀ ਉਸ ਵਿਚ ਜਾਨ ਨਹੀ ਸੀ ?
ਮਾਂ ਕਦੀ ਧੀ ਵੱਲ ਤੇ ਕਦੀ ਗੁਲਾਬ ਦੇ ਫੁੱਲ ਨੂੰ ਦੇਖ ਰਹੀ ਸੀ. ਸ਼ਾਇਦ ਉਸਨੁੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ......
aahh Sirf Story Hi naii aaj Kal Da Koura Sach Haiiii ,,,,,,,, Request Haiii aahh Sabb Sade Samaj Nu Band KAr Dena Chahida Hai,,,,,
Read KAran LAyi Thanksss Comment & Share it :))..
Status sent by: Gurbhej Punjabi Status
ਰਹਿਣਾ ਉੱਡਣਾ ਪੰਛੀ ਬਣ ਕੇ ਨਹੀਂ ਗੁਲਾਮੀ ਕਰਨੀ
ਨਾਲ ਦੋਸਤਾਂ ਕਰਦੇ ਮੌਜਾਂ ਚੇਤੇ ਆਉਂਦਾ ਘਰ ਨੀਂ
ਦਿਲ ਸਾਡਾ ਕੋਈ ਬੋਝ ਲੈਣ ਨੂੰ ਅਜੇ ਤਿਆਰ ਨਹੀਂ
ਸਾਡਾ ਕਿਸੇ ਕੁੜੀ ਨਾਲ ਦਿਲ ਲਾਉਣ ਦਾ ਕੋਈ ਵਿਚਾਰ ਨਹੀਂ...
Rehna udna panchi ban ke nahi gulami karni
naal dostan karde maujan chete aaunda ghar ni
dil sada koi bojh len nu aje tyaar nahi
sada kise kudi naal dil laun da koi vichar nahi
Status sent by: Vehlad Punjabi Status
ਬਾਪੂ Ford ਤੇ Deck ਲਵਾ ਦੇ,
ਤੇਰੇ ਪੁੱਤ ਨੇ ਗੇੜੀ ਲਾਉਣੀ ਆਂ .
.
.
.
ਓਹ Black Activa ਵਾਲੀ,
ਤੇਰੀ ਨੂੰਹ ਬਣਾਉਣੀ ਆਂ ♥
Status sent by: Vehlad Punjabi Status
ਪਹਿਲਾ Page ਤੇ comment ਕੀਤਾ
ਫਿਰ Req ਹੋਈ
ਫਿਰ Sms ਤੋ Mis cal ਹੋਈ
ਇੰਝ ਸਾਡੀ ਪਹਿਲੀ Sat Sri Akal hoi
ਪਹਿਲਾ 5mint ਤੋ ਗੱਲ Start hoi
ਥੋੜੀ ਥੋੜੀ ਕਰਦੇ ਪੂਰੀ ਰਾਤ ਹੋਈ
ਇੰਝ ਸਾਡੀ FB ਤੇ ਮੁਲਾਕਾਤ ਹੋਈ....
Status sent by: Mickie Punjabi Status