bewafa hona penda hai
ਕਦਰ ਕਰਨ ਵਾਲਿਆਂ ਨੂ ਜਦ ਨਜਰਾਂ ਤੋਂ
ਗਿਰਾ ਦਿੱਤਾ ਜਾਵੇ
ਤਾਂ ਅਕਸਰ ਵਫ਼ਾ ਵਾਲਿਆ ਨੂ
ਬੇਵਫਾ ਹੋਣਾ ਪੈਂਦਾ ਏ_!
ਕਦਰ ਕਰਨ ਵਾਲਿਆਂ ਨੂ ਜਦ ਨਜਰਾਂ ਤੋਂ
ਗਿਰਾ ਦਿੱਤਾ ਜਾਵੇ
ਤਾਂ ਅਕਸਰ ਵਫ਼ਾ ਵਾਲਿਆ ਨੂ
ਬੇਵਫਾ ਹੋਣਾ ਪੈਂਦਾ ਏ_!
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ
ਓਹਨੂੰ ਰੱਬ ਕਹਿੰਦੇ ਨੇ,-•
•--ਦੱਸੋ ਫਿਰ ਕਿਉਂ ਨਾਂ ਆਖਾਂ
ਰੱਬ ਮੈਂ ਆਪਣੇ ਮਾਪਿਆਂ ਨੂੰ
ਬਾਪੂ ਦੀ ਖਾਨੇ ਆਂ ਕਿਸੇ ਤੋਂ
Pension ਨੀ ਲੈਂਦੇ,,,,,
ਯਾਰ ਵਿਹਲੇ ਫਿਰਦੇ ਨੇ ਫੇਰ
ਵੀ Tension ਨੀ ਲੈਂਦੇ,,,,
ਮੇਰੀ "ਕੁੜਤੇ" ਦੇ ਨਾਲ ਟੌਹਰ ਬੜੀ.....
ਨਾਲੇ "ਚਾਦਰਾ" ਵੀ ਬਹੁਤ ਫੱਬਦਾ ਏ.....
ਮੇਰੀ ਜ਼ਿੰਦਗੀ ਸਚਮੁੱਚ ਰੰਗੀਨ ਬੜੀ.....
ਖੁਸ਼ੀਆਂ ਦਾ "ਦੀਵਾ" ਨਿੱਤ ਜੱਗਦਾ ਏ.....
ਜਦ ਭੰਡੇ ਕੋਈ ਮਾਂ ਬੋਲੀ "ਪੰਜਾਬੀ" ਨੂੰ.....
ਤਦ "ਸੁਭਾਅ" ਮੇਰਾ "ਕੌੜਾ" ਹੋ ਜਾਂਦਾ.....
ਕੋਈ ਆਖੇ ਮੈਨੂੰ ਸਿਧਾ ਜਿਹਾ "ਪੇਂਡੂ" ਹਾਂ.....
ਸਿਨਾ "ਮਾਣ" ਨਾਲ ਚੌੜਾ ਮੇਰਾ ਹੋ ਜਾਂਦਾ.....
ਇੰਨੇ ਦੁੱਖ ਵੀ ਨਾ ਦੇਵੀ ਕਿਤੇ ਬਹੁਤਾ ਰੁਲ ਜਾਵਾ
ਇੰਨੇ ਸੁੱਖ ਵੀ ਨਾ ਦੇਵੀ ਦਾਤਾ ਤੈਨੂੰ ਭੁੱਲ ਜਾਵਾ___
___ਹੋਣ ਭਾਵੇ ਸਾਰੇ ਸੁੱਖ ਦੁਨੀਆ ਦੇ ਝੋਲੀ ਮੇਰੀ
ਬਸ ਇਹੀ ਆਖੀ ਜਾਵਾ ਦਾਤਾ ਤੇਰਾ ਦਿੱਤਾ ਖਾਵਾ