Page - 197

Laggi jaan bijli de cut sajjna

ਗਰਮੀ ਨੇ ਕਢੇ ਪਏ ਆ ਵੱਟ ਸੱਜਣਾ,
ਉੱਤੋਂ ਲੱਗੀ ਜਾਣ ਬਿਜਲੀ ਦੇ ਕੱਟ ਸੱਜਣਾ,
ਮਛਰ ਵੀ ਸਾਲਾ ਖਾਂਦਾ ਤੋੜ-ਤੋੜ ਕੇ,
ਉੱਤੇ ਲੈਣੀ ਪੈਂਦੀ ਚਾਦਰ ਨਿਚੋੜ ਕੇ,
ਮੰਜੀਆਂ ਵੀ ਕੋਠੇ ਉੱਤੇ ਡਾਹੁਣ ਲੱਗੇਆਂ,
ਹੱਥ ਵਾਲੇ ਪੱਖੇ ਕੰਮ ਆਉਣ ਲੱਗੇਆ,
ਪਹੁੰਚਿਆ 45 ਉੱਤੇ ਤਾਪਮਾਨ ਜੀ,
ਹੁਣ ਸਾਡਾ ਰਾਖਾ ਓਹੀ ਭਗਵਾਨ ਜੀ,
ਉਦੋਂ ਤੱਕ ਰਹਿਣੀ ਹਾਲਤ ਇਹ ਮੰਦੀ ਏ,
ਜਦੋਂ ਤੱਕ ਰਹਿਣੀ ਰਾਜਨੀਤੀ ਗੰਦੀ ਏ....

Ki hoyea je sadi koi saheli ni

Karke ਮੈਨੂੰ Remove ਸਾਲੀ ਬਣਦੀ Ae ਘੈਂਟ__
Tu ਕੀ ਜਾਣੇ Tere ਜਹੀਆਂ ਕਿੰਨੀਆਂ ਜੱtt ਦੀਆਂ ਨੇ Fan_
Ki ਹੋਇਆ Je ਸਾਡੀ ਕੋਈ Saheli ਨੀ__
ਅਸੀਂ ਕਿਸੇ De ਪਿੱਛੇ ਐਂਵੇ Ronde ਤਾ ਨੀ _

Jo haaran Rabb de agge

Paak jihna diya nigahan hovan,
Oh kadi na jaande thagge,
Hans kade v rod na chugde,
Kaag na disde bagge,
Shah Husain oh kadi na harde,
Jo haaran Rabb de agge.........!

6 Gallan 6 nu khatam kar diya

6 ਗੱਲਾਂ, 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ....
1: Sorry - ਗਲਤੀ ਨੰ
2: Dukh - ਜਿੰਦਗੀ ਨੂੰ
3: Gussa - ਰਿਸ਼ਤੇ ਨੂੰ
4: Khushi - ਦੁੱਖ ਨੂੰ
5: Saath - ਗ਼ਮ ਨੂੰ
6: Dhokha - ਦੋਸਤੀ ਨੂੰ..

Kadi banda ban ke aa rabba

ਕੋਈ ਸੌਂ ਰਿਹਾ ਸੜਕ ਕਿਨਾਰੇ ਤੇ__ ਕੋਈ ਕਰਦਾ ਐਸ਼ ਚੁਬਾਰੇ ਤੇ,
ਕੋਈ ਤਰਸੇ ਬੇਹੇ ਟੁੱਕਰ ਨੂੰ__ ਕੋਈ ਪੀਕੇ ਚੱਬੇ ਕੁੱਕੜ ਨੂੰ ,
ਕਿਤੇ ਭੁੱਖੇ ਨਿਆਣੇ ਸੁੱਤੇ ਨੇ__ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ,
ਕਿਤੇ ਨੰਗਾ ਕੰਬੇ ਰਾਹਾਂ ਤੇ__ ਕਿਤੇ ਟੰਗੇ ਕੋਟ ਨੇ ਬਾਹਾਂ ਤੇ,
ਇੱਥੇ ਕੀ ਕੀ ਕਾਰੇ ਹੁੰਦੇ ਨੇਂ__ ਰਿਸਵਤ ਨਾਲ ਗੁਜਾਰੇ ਹੁੰਦੇ ਨੇ,
ਮੈ ਸੰਗਦਾ ਤੈਨੂੰ ਦੱਸਣ ਤੋਂ__ ਤੇਰੇ ਸਾਹਮਣੇ ਸਾਰੇ ਹੁੰਦੇ ਨੇ,
ਕਦੀ ਬੰਦਾ ਬਣ ਕੇ ਆ ਰੱਬਾ__ ਤੈਨੂੰ ਦੁੱਖ ਸੁਣਾਉਣਾਂ ਚਾਹੁੰਦੇ ਹਾਂ ,
ਇਸੇ ਗੱਲ ਦੀ ਖਾਤਿਰ ਤੈਨੂੰ__ਹੇਠ ਬੁਲਾਉਣਾਂ ਚਾਹੁੰਦੇ ਹਾਂ |