Page - 196

Insan de hath kuch vi nahi

ਮਰੇ ਦਾ ਹੁਣ ਅਫਸੋਸ ਕਰੇ , ਸਭ ਰਲੀਆਂ ਮਿਲੀਆਂ ਭੇਡਾਂ ਨੇ
ਇਨਸਾਨ ਦੇ ਹਥ ਵੱਸ ਕੁਝ ਵੀ ਨੀ , ਇਹ ਕਿਸਮਤ ਦੀਆਂ ਹੀ ਖੇਡਾਂ ਨੇ
ਮੁਲਕਾਂ ਦੇ ਰੌਲੇ ਝਗੜੇ 'ਚ , ਇਨਸਾਨ ਕਿਓਂ ਪਿਸ ਪਿਸ ਮਰ ਰਿਹਾ ਹੈ
ਕਿਓਂ ਆਪਣੇ ਹੀ ਇਹ ਲੋਕਾਂ ਦਾ, ਨਿੱਤ ਜਿਓਣਾ ਦੁਸ਼ਵਾਰ ਕਰ ਰਿਹਾ ਹੈ !!!

Oh Bachpan kinna changa si

ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
.
.
.
ਜਦੋ ਸ਼ਰੇਆਮ ਰੋਂਦੇ ਸੀ
. .
...
..
.
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ !!!!! :'(

Mera Dil hai uss ruKh varga

Mera diL nI OHnA diLA VaRGa,
Jo SVerE HOr Te ShAmI HoR HuNDa aa,
Mera DiL HAi Uss RuKh VaRgA,
JiThE PeHLa Si OTHe hI RoZ HuNDA aa

bhen bhara da rishta

ਵੀਰ ਹੁੰਦੇ ਨੇਂ ਸਹਾਰਾ ਸਦਾ ਭੈਣਾਂ ਦਾ..
ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ ..
ਭੈਣ ਭਰਾ ਦਾ ਰਿਸ਼ਤਾ
ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ...

Waheguru sabh nu ik dhi devin

ਵਾਹਿਗੁਰੂ ਜੀ ਸਭ ਨੂੰ ਇਕ ਧੀ
ਤੇ ਹਰ ਵੀਰ ਨੂੰ ਇਕ ਭੈਣ ਦੇਵੀ__
ਤਾਂ ਜੋ ਹਰ ਬੰਦਾ ਕਿਸੇ ਦੀ ਧੀ ਭੈਣ ਦੀ
ਕਦਰ ਕਰਨੀ ਸਿਖੇ___:)