Page - 18

Dardan Nu Kahton Chede Tu

Dardan Nu Kahto Chede Tu Oh V Ho Ho Ke Nere Tu,
Zakham Aje Alle Ne Jehde Tu Paye Palle Ne,
Rovan Main Sham Savere Nu, Dardan Nu Kahto Chede Tu,

Eh #Zindagi Hai Teri Tu Likh Ke Lai Jaa,
Tu Hun Mera Nahio Tu Chahe Mainu Keh Jaa,
Door Hona Si Ayeya Kyon Nede Tu,
Zakham Aje Alle Ne Jehde Tu Paye Palle Ne,
Rovan Main Sham Savere Nu Dardan Nu Kahto Chede Tu,

Yaad Teri Aaa Gayi Tu Kithe Reh Geya,
Yaad Teri Aaa Gayi Tu Kithe Reh Geya,
Main Rava Kurlaundi Tu Chupp Chaap Beh Geya,
Hun Kehdi Gallon Akhan Fere Tu,
Zakham Aje Alle Ne Jehde Tu Paye Palle Ne,
Rovan Main Sham Savere Nu, Dardan Nu Kahto Chede Tu...

Garry Sandhu Akh Vairne Song

ਜਾਵੇਂ ਭੰਗ ਦੇ ਨਸ਼ੇ ਵਾਂਗੂ ਚੜ੍ਹਦੀ
ਜਦੋਂ ਜੱਟੀਏ ਤੂੰ ਨਖਰੇ ਜਿਹੇ ਕਰਦੀ
ਨੀਵੀਂ ਪਾ ਕੇ ਲੰਘ ਜਾਵੇਂ ਕਦੇ ਅੱਖ ਨਾ ਮਿਲਾਵੇਂ
ਬਹੁਤੀ ਚੰਗੀ ਵੀ ਨਹੀ ਹੁੰਦੀ ਚੱਕੀ ਅੱਤ ਵੈਰਨੇ
#Bach ਕੇ ਰਹੀਂ ਨੀ ਤੂੰ ਰਹੀਂ #Bach ਕੇ
ਨੀ ਸਾਰੇ ਮੁੰਡਿਆਂ ਦੀ ਤੇਰੇ ਉੱਤੇ ਅੱਖ ਵੈਰਨੇ...

Preet Harpal Vanjarey Song Lyrics

#London ch tera sikka chalda je Goriye ni
INDIA ch sadi Sardaari hai...
Bann thann kade Asin kade jayie na club
sadi Gym wich langhdi dihadi hai.
Ghumna tu Bentley ch Red Wine Peeni
Tere Shaunk ne Chandariye bhare. . . . .
Ikk Tere Chudian de shounk Badle
Ni gaye bann Gabhru Vanjarey. . .

Jehde Kaale-Gorean naal Hi-Hello Teri
Billo Oh Sadi Jutti Diyan Nokka Ne
Code Vi Punjabi Respect Punjabi
Sade Sir Utte Rabb Diya Ottan Ne
Sundi Snoop Dogg De Tu Gaane
Kanna Utte Headfone Laake Mutiyare...
Ikk Tere Chudian de shounk Badle
Ni gaye bann Gabhru Vanjarey. . .

Jazzy B Feem Song Lyrics

ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ
ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
ਘੁੰਢ 'ਚ ਲਕੋਈਆਂ #FEEM ਦੀਆ ਡੱਬੀਆਂ
ਮੁੰਡਿਆਂ ਨੂੰ ਲਭੀਆਂ ਨੀ ਗੱਲਾਂ ਹੋਣ ਲੱਗੀਆਂ....

ਨਾਗਾਂ ਤੋਂ ਨਾ ਘੱਟ ਕਾਲੇ ਵਾਲ ਗੋਰੀਏ
ਡੰਗ ਕੀਤੇ ਦੇਣ ਨਾ ਸੰਭਾਲ ਗੋਰੀਏ -2
ਖੁੱਲੀਆਂ ਪਟਾਰੀਆਂ ਤੂੰ ਰੱਖ ਛੱਡੀਆਂ
ਨੀ ਦੱਸ ਕਿਥੋਂ ਕਢੀਆਂ
ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ
ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
ਘੁੰਢ 'ਚ ਲਕੋਈਆਂ #FEEM ਦੀਆ ਡੱਬੀਆਂ
ਮੁੰਡਿਆਂ ਨੂੰ ਲਭੀਆਂ ਨੀ ਗੱਲਾਂ ਹੋਣ ਲੱਗੀਆਂ...

Punjab nu bachaun wala koi na

#ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਂਦੇ #ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ,
ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ  ਦੂਜੇ ਪਾਸੇ ਖਰੀਦ ਦੇ #ਬਲੈਕ,
ਉੱਚੇ ਆਹੁਦਿਆਂ ਤੇ ਸੁੱਤੇ #ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ #ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ…