ਮੰਨਿਆ ਕੇ #ਪਿਆਰ ਵੀ ਜਰੂਰੀ ਏ
ਪਰ #ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ
ਪਰ ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ
#ਰੱਬ ਵੀ ਇਹਨਾ ਦੇ ਮੁਹਰੇ ਝੁੱਕਦਾ
ਇਹ ਗੱਲ #ਯਾਰਾ ਦਿਲੋਂ ਤੂੰ ਭੁੱਲ ਨਾ
ਫਾਇਦਾ ਨਹੀਓ ਪਿਛੋਂ ਪਛਤਾਉਣ ਦਾ
ਫਾਇਦਾ ਨਹੀਓ ਪਿਛੋਂ ਪਛਤਾਉਣ ਦਾ
ਜੇ ਹੁਣ ਤੂੰ ਕਦਰ ਨਾ ਜਾਣੀ ਨੀ
ਕੁੜੀਆਂ ਨੂੰ ਕੌਫੀ ਨਿੱਤ ਪੁੱਛਦਾਂ
ਕਦੇ ਮਾਪਿਆਂ ਤੋਂ ਪੁਛਿਆ ਨਾ ਪਾਣੀ ਨੀ...
Status sent by: Mickie Punjabi Songs Lyrics
ਮੋਟਰ ਤੇ ਲੱਗਨ ਉਹ ਮਹਫਿਲਾਂ ਚੁਬਾਰੇ
ਚਾਰੇ ਪਾਸੇ ਬਾਗ ਸ਼ਾਲਾ ਨਹਿਰ ਦੇ ਕਿਨਾਰੇ
ਪਾ ਪੱਕੀ ਵਿੱਚ ਬੀਅਰ..ਤੋੜ ਕਿੰਨੂ ਨਾਲੇ ਡੀਅਰ
ਚੁੱਲੇ ਮੁਰਗਾ ਵੀ ਸੰਧੂ ਰਿੰਨਦਾ ਹੋਵੇ
ਆਪਣਾ ਗਰਾਂ ਹੋਵੇ ਤੂਤਾਂ ਦੀ ਛਾਂ ਹੋਵੇ
ਹੇਠਾਂ ਡਾਹੀ ਮੰਜੀ ਹੋਵੇ ਯਾਰਾਂ ਮੱਲੀ ਥਾਂ ਹੋਵੇ
Status sent by: Bindy Brar Punjabi Songs Lyrics
ਅਸੀਂ ਤਾਰਿਆਂ ਤੇ ਨਦੀ ਦੇ ਕਿਨਾਰਿਆਂ ਨਾਲ ਲਾ ਲਾਂਗੇ
ਅਸੀਂ ਖਾਰਿਆਂ ਤੇ ਹੋਕੇ ਹੰਝੂ ਹਾੜੇਆਂ ਨਾਲ ਲਾ ਲਾਂਗੇ
ਮਹਿਕਾ ਤੂੰ ਗੈਰਾਂ ਦਾ ਵੇਹੜਾ ਤੇ ਸਾਡੀ ਪਰਵਾਹ ਨਾ ਕਰੀ ਤੂੰ ਜ਼ਰਾ
ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ
Status sent by: Mickie Punjabi Songs Lyrics
ਨੀ ਤੂੰ #ਸੋਹਣੀ ਵੱਧ ਸੁਨਖੀਆਂ ਚੋ
#ਨਸ਼ਾ ਡੁੱਲ ਡੁੱਲ ਪੈਂਦਾ ਅੱਖੀਆਂ ਚੋ
ਤੂੰ ਇੰਦੇਰ੍ਲੋਕ ਦੀ ਪਰੀਆਂ ਜੇਹੀ
ਚੰਨੋ ਤੇਰਾ ਕੋਈ ਜਵਾਬ ਨਹੀ
ਤੁਸੀਂ ਹੱਦ ਮੁਕਾ ਗਏ ਹੁਸਨਾਂ ਦੀ
ਤੁਹਾਡੇ ਵਰਗਾ ਕੋਈ ਗੁਲਾਬ ਨਹੀ
Status sent by: Aman Sidhu Punjabi Songs Lyrics
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕਚ ਉੱਤੇ ਵੀ ਨਚ ਜਾਵਾਂਗੀ
ਵਫ਼ਾ ਮੇਰੀ ਤੇ ਨਾ ਕਰੀਂ ਸ਼ੱਕ ਵੇ <3
Zindagi de ditte tainu saare hakk ve,
Gairan vall takkeya na akh chakk ve,
Kachh utte vi nach javangi,
Wafa meri te na kari shakk ve <3
Status sent by: Sweety Punjabi Songs Lyrics