Page - 16

Munda Bolno Hi Hatt Janda - Manmohan Waris

ਜੇ ਤੇਰੇ ਵਿਚ ਗਰੂਰ ਨਾ ਹੁੰਦਾ
ਤਾਂ ਦਿਲ ਚਕਨਾ ਚੂਰ ਨਾ ਹੁੰਦਾ
ਨੀ ਇਕ ਦੂਜੇ ਨਾਲ ਲੜਦੇ ਕਿਦਾਂ
ਜੇ #ਸ਼ਿਮਲੇ ਦਾ ਟੂਰ ਨਾ ਹੁੰਦਾ..
ਨੀ ਯਾਦ ਦੀ ਥਾਂ ਤੇ ਜੇ ਤੂੰ ਹੁੰਦੀ
ਇੱਕ ਪਾਲ ਤੇਥੋਂ ਦੂਰ ਨਾ ਹੁੰਦਾ...

ਦੁੱਖ ਦੱਸੀਏ ਤਾਂ ਘੱਟ ਜਾਂਦਾ
ਦੁੱਖ ਦੱਸੀਏ ਤਾਂ ਘੱਟ ਜਾਂਦਾ
ਨੀ ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ
ਜਦੋਂ ਤੇਰੇ ਬਾਰੇ ਪੁੱਛੀਏ
ਮੁੰਡਾ ਬੋਲਣੋ ਹੀ ਹਟ ਜਾਂਦਾ...

ਸਾਡੇ ਨਾਲ ਠੱਗੀ ਹੋਈ ਏ
ਸਾਡੇ ਨਾਲ ਠੱਗੀ ਹੋਈ ਏ
ਦਿਲ 'ਚ ਨੀ ਬੈਠੀ ਟਿੱਕ ਕੇ
ਦਿਲ 'ਚ ਨੀ ਬੈਠੀ ਟਿੱਕ ਕੇ
ਬੱਸ ਆਉਣੀ ਜਾਣੀ ਲੱਗੀ ਹੋਈ ਏ....

 

Gurdas Maan Kudiye Kismat Pudiye

Kudiye kismat pudiye tenu ina pyaar deyan,
apne hisse di duniya main tetho vaar deyan,
tu jammi tan maape kehan parai hai dheeye,
sauhre ghar wich kehn bagaani jaieen hai dheeye
kehde ghar di aakhan tenu ki satkar deeyan,
apne hisse di duniya main tethon vaar deyan...

Sat bhra ikk mirza baaki kisaa kaaran ne
Kali sahiban buri banati mard hazaaran ne
Kaviyan di iss galti nu main kiven sudhar deyan
Apne hisse di duniya main tethon vaar deyan...

Marjane de andar vasdi kudiye jeundi reh,
Tu Kamli main Kamla tera geet likhaundi reh
Sada suhagan kiven teri nazar utaar diyan
Apne hisse di duniya main tethon vaar deyan...

Sarabjeet Cheema - Maa Diye Mithiye Ni

ਜ਼ਿੰਦ ਕਢਦਾ ਮਿੱਤਰਾਂ ਦੀ
ਸੋਹਣਾ ਰੂਪ ਹੁਸਨ ਦਾ ਟੋਟਾ
ਨੱਕ ਦਾ ਕੋਕਾ ਜਦ ਤੂੰ ਪਾਵੇਂ
ਸੁਣ ਮਾਂ ਦੀਏ ਮਿੱਠੀਏ ਨੀ
ਤੂੰ ਆਟਾ ਕਿਹੜੀ ਚੱਕੀ ਦਾ ਖਾਵੇਂ
ਨਿਖਰਦੀ ਜਾਵੇਂ , ਬੜਾ ਤੜਫ਼ਾਵੇਂ
ਸੀਨੇ ਅੱਗ ਲਾਵੇਂ ਬਾਜ਼ ਨਾ ਆਵੇਂ

Ranjit Bawa Jean Song Lyrics

jean song ranjit bawa
ਅਸੀਂ ਸਿਧ੍ਹੇ ਸਾਧੇ ਜੇਹੇ ਪੇਂਡੂ ਜੱਟ ਨੀ
ਤੂੰ #Facebook ਦੇ ਸਹਾਰੇ ਲਏ ਪੱਟ ਨੀਂ
ਹੋ ਤੇਰੇ ਹੱਥਾਂ 'ਚ #Mobile
ਤੇ ਨਾਲੇ ਮੁੱਖ ਤੇ #Smile
ਬੱਤੀ ਕਰ ਗਈ #Green ਕੁੜੀਏ
ਨੀ ਸਾਰੀ #Family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ #Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ #Jean ਕੁੜੀਏ....
ਵੱਡਿਆਂ ਘਰਾਂ 'ਚ ਜੰਮੀ ਪਲੀ ਤੂੰ
ਵੱਡੇ ਉਹ ਸੁਣੀਂਦਾ ਬੜੇ ਲੋਕ ਨੇ
ਅਸੀਂ ਪਿੰਡਾਂ ਵਾਲੇ ਸਿਧੇ ਸਾਧੇ ਜੇ
Simple ਜੇ ਸਾਡੇ ਬਿੱਲੋ ਸ਼ੌਂਕ ਨੇ
ਹੋ ਨੀ ਮੈਂ ਗੁਰੂ ਘਰੇ ਜਾਵਾਂ
ਹੋ ਤੂੰ ਤੇ ਸਿਨਮੇ ਨੂੰ ਜਾਵੇਂ ਹੋ
ਰੱਟੇੰ ਕੱਲੇ ਕੱਲੇ ਸੀਨ ਕੁੜੀਏ
ਨੀ ਸਾਰੀ #Family  ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ #Jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ #Jean ਕੁੜੀਏ....

Roshan Prince Sangrur Song Lyrics

ਤੂੰ ਲੰਘ ਗਈ 7 band ਲੈ ਕੇ
ਨੀ #ਜੱਟ 7 ਕਿੱਲੇ ਸੱਤੇ ਦਿਨ ਬਾਹਵੇ
ਤੂੰ #Sydney ਸ਼ਹਿਰ ਘੁਮਦੀ
ਨੀ ਜੱਟ #Sangruron ਪਿੰਡ ਨੂੰ ਜਾਵੇ

ਭਾਵੇਂ ਯਾਰ Valaitan ਦਾ
ਕਹਿ ਕੇ ਟਿੱਚਰਾਂ ਕਰੇ ਜੱਗ ਸਾਰਾ
ਜੇ ਤੈਨੂੰ ਮੋਹ ਲਿਆ #Sydney ਨੇ
ਨੀਂ ਸਾਨੂੰ ਆਪਣਾ ਪਿੰਡ ਪਿਆਰਾ <3