Page - 40

Sohniye tu banke pataka 32 bor da

jatt utte jind teri evein bharu pe gayi,
tera aakhiya kde nhi jatt mod da,
aan ke tu bhavein meri hikk wich vajj ,
sohniye tu banke pataka 32 bor da..  ;)

ਜੱਟ ਉੱਤੇ ਜਿੰਦ ਤੇਰੀ ਏਵੇਂ ਭਾਰੂ ਪੈ ਗਈ
ਤੇਰਾ ਆਖਿਆ ਕਦੇ ਨੀ ਜੱਟ ਮੋੜ ਦਾ
ਆਣ ਕੇ ਤੂੰ ਭਾਵੇਂ ਮੇਰੀ ਹਿੱਕ ਵਿਚ ਵੱਜ
ਸੋਹਣੀਏ ਤੂੰ ਬਣਕੇ ਪਟਾਕਾ 12  ਬੋਰ ਦਾ ;)

Ehna Akhan nu tan ron da bahana chahida

ਮਿਲਣਾ ਕੀ ਦਿਲ ਵਾਲਾ ਦੁੱਖੜਾ ਸੁਣਾ ਕੇ
ਲੁੱਟਦਾ ਜਹਾਨ ਏਥੇ ਗਲ ਨਾਲ ਲਾ ਕੇ
ਬੋਲ ਅਤੇ ਤੀਰ ਕਦੇ ਮੁੜਦੇ ਨਾ ਪਿੱਛੇ
ਇਹਨਾਂ ਨੂੰ ਤਾਂ ਆਪਣਾ ਨਿਸ਼ਾਨਾ ਚਾਹੀਦਾ
ਛੇੜ ਨਾ ਉਏ ਯਾਰਾ ਸਾਡੀ ਦਰਦਾਂ ਦੀ ਤਾਰ
ਇਹਨਾਂ ਅੱਖਾ ਨੂੰ ਤਾਂ ਰੋਣ ਦਾ ਬਹਾਨਾ ਚਾਹੀਦਾ....

Tu koshish kar lakh vari

_ਤੂੰ ਕੋਸ਼ਿਸ਼ ਕਰ ਲੱਖ ਵਾਰੀ____
ਬਣ ਨੀਂਦ ਨੈਣਾਂ ਵਿੱਚ ਰੜਕਾਂਗੇ●●
●●ਤੂੰ ਨਿੱਤ ਜਸ਼ਨਾਂ ਵਿਚ ਖੋ ਜਾਣਾ
ਅਸੀਂ ਹਿਜਰ ਤੇਰੇ ਵਿਚ ਤੜਫਾਂਗੇ

●●●● _ਅਸੀਂ ਐਨੇ ਸੌਖੇ ਨਹੀਂ ਭੁੱਲਣੇ
____ਤੇਰੀ ਹਰ ਧੜਕਨ ਵਿਚ ਧੜਕਾਂਗੇ
 ●● _ਤੇਰੇ ਦਿਲ ਦੀ ਨਗਰੀ ਵਿੱਚ ਯਾਰਾ
____ਬਣ ਕੇ ਬੂਹਾ ਇਸ਼ਕ ਦਾ ਖੜਕਾਂਗੇ...

Sadi yaari da sajjna apmaan na karin

Sadi yaari da sajjna kade apmaan na karin
Kiti dosti tere nal sanu badnam na karin
Main haan garib te meri dosti vi garib
Tu ameeran piche lagg mainu nilam na karin...

Kalyug wich sachha pyar koi na

Kalyug wich sachha pyar koi na,
jehda lave saadi saar aisa yaar koi na,
har koi banda ithe khaan nu fire,
aukhe vele aa ke pith tan vikha jaande ne,
teenvi ate daaru wala nasha bada maada
jihde muh lagge oh ta ujad jaande ne