Page - 35

Ni Tera pyar kinara mera

ਤੂੰ ਵਸ ਗਈ ਮੇਰੇ ਸਾਹਾਂ ਚ ....
ਹਰ ਮੋੜ ਤੇ ਤੂ ਮੇਰੇ ਰਾਹਾਂ ਚ ...
ਸਬ ਆਸਾ ਤੇਰੇ ਤੋ ਨਾਤਾ ਕਿਸੇ ਨਾਲ ਨਾ ਮੇਰਾ ..
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ

ਵਾਦੇ ਕਰਕੇ ਉਮਰਾਂ ਦੇ ਦਿਲ ਯਾਰਾਂ ਦਾ ਤੋੜੀ ਨਾ
ਦਿਲ ਤੋਹਫ਼ੇ ਵਿਚ ਲੈ ਕੇ ਮੇਰਾ ਭੁੱਲ ਕੇ ਕਦੀ ਵ ਮੋੜੀ ਨਾ
ਤੂੰ ਚੰਨ ਤੋ ਸੋਹਨੀ ਲਗਦੀ ਇਹ ਮੈਂ ambri takda ਤਾਰਾ
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ

ਰਬ ਦੇ ਵਾਂਗੂ ਮੰਨਦਾ ਤੇਨੂ manla ਮੇਰੀ ਗੱਲ ਕੁੜ੍ਹੇ
sarobadh ਜੇ ਆਉਣਾ ਚਾਉਂਦੀ ਕਰਲਾ ਕੋਈ ਹੱਲ ਕੁੜੇ
"ਕਮਲ" ਨਾ ਝੂਠ ਬੋਲੇ ਕਦੇ ਕਰ ਲਯਾ ਕਰ ਐਤਬਾਰ ਮੇਰਾ
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ

Tainu teri aakad maar gyi te sanu anakh

Tainu teri aakad maar gyi
sanu saadi anakh maar gyi
bakiyan nu ta ki kehna
sanu teri judai maar gyi

changa hunda je tainu keh dinde
Dil cho ik bojh uttar jana si
je tu haan kardi taan theek
naa naal sanu vi kuj jada fark ni paina si...

Ikk rasta chunnea e Main

ਇੱਕ ਰਸਤਾ ਚੁਣਿਆ ਏ, ਮੈਂ ਜਿੰਦਗੀ ਜਿਓਣ ਲਈ,
ਬੜੀ ਮੇਹਨਤ ਕੀਤੀ ਏ, ਉਸ ਮੰਜਿਲ ਨੂ ਪੋਣ ਲਈ,
ਕਈ ਖਾਬ ਦਿਖਾਏ ਨੇ, ਇਸ ਰਸਤੇ ਨੇ ਮੈਨੂ,
ਮੈਂ ਬਹੁਤ ਗਵਾਇਆ ਏ, ਏਥੋਂ ਤਕ ਆਉਣ ਲਈ,
ਕਈ ਰਿਸ਼ਤੇ ਟੁੱਟੇ ਨੇ, ਕਈ ਯਾਰ ਗਵਾਏ ਨੇ,
ਕੁਜ ਦਿਲ ਵੀ ਤੋੜੇ ਨੇ, ਆਪਣਾ ਮਕਸਦ ਪੋਣ ਲਈ,
ਸਿਆਣੇ ਸਚ ਹੀ ਕਹਿੰਦੇ ਨੇ, ਕੁਜ ਗਵਾਣਾ ਪੈਂਦਾ ਏ
ਜਿੰਦਗੀ ਵਿਚ ਪੋਣ ਲਈ,
ਘਰਦੇਆਂ ਬੜਾ ਸਮਝਾਇਆ ਸੀ, ਨਾ ਸ਼ੱਡ ਤੂ ਵਤਨਾ ਨੂ,
ਕਿਨੀ ਦੇਰ ਉਡੀਕਾਂਗੇ ਤੈਨੂ ਵਾਪਸ ਪੋਣ ਲਈ,
ਅਜੇ ਮੰਜਿਲ ਦੂਰ ਬੜੀ, ਜਿਥੇ ਮੈਂ ਜਾਣਾ ਏ,
ਕਿਨਾ ਸਮਾ ਗੁਜਰਨਾ ਏ, ਉਸ ਮੰਜਿਲ ਨੂ ਪੋਣ ਲਈ,
ਇਕ ਰਸਤਾ ਚੁਣਿਆ ਏ, ਮੈਂ ਜਿੰਦਗੀ ਜਿਓਣ ਲਈ...

Zindagi sohni hai sanu jeena nahi aunda

Zindagi sohni hai sanu jeena nahi aunda
har cheez ch nasha hai sanu peena nhi aunda
Asin chad ke sari duniya nu khush haan
par ikk tere bina sanu jeena nhi aunda....!!!

Paisa hi imaan bana leya lokan ne

ਪੈਸਾ ਹੀ ਇਮਾਨ ਬਣਾ ਲਿਆ ਲੋਕਾਂ ਨੇ
ਇੱਕ ਕਾਗਜ ਦੇ ਪਿਛੇ ਕਿਰਦਾਰ ਗਵਾ ਲਿਆ ਲੋਕਾਂ ਨੇ,
ਇਸੇ ਲਈ ਤੇਰੇ ਸੁਪਨੇ ਨਹੀਂ ਵਿੱਕ ਸਕੇ ਤੇ ਵਿਕਦੇ ਵੀ ਕਿਵੇਂ?
ਜਦੋਂ ਭੇਦ ਹੀ ਪਾ ਲਿਆ ਤੇਰੀ ਖੁੱਦਦਾਰੀ ਦਾ ਖੁੱਦਦਾਰ ਲੋਕਾਂ ਨੇ ..