Page - 20

Lokan de dil ch jgaah

ਕਿਉਂ ਬੀਜਦਾ ਐਂ ਬੀਜ਼ ਨਫਰਤਾਂ ਦੇ,
ਜੇ ਪਿਆਰ ਦੀ ਫਸਲ ਉਗਾ ਨੀ ਸਕਦਾ,
ਨਹੀਂ ਰਵਾਉਣ ਦਾ ਤੈਨੂੰ ਹੱਕ ਕੋਈ,
ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ,
ਛੱਡ ਪਰਾਂ ਫੋਕੀਆਂ ਸ਼ੋਹਰਤਾਂ ਨੂੰ,
ਜੇ ਲੋਕਾਂ ਦੇ ਦਿਲਾਂ 'ਚ ਜਗਾ ਬਣਾ ਨੀ ਸਕਦਾ,
ਜਿਨਾਂ ਮਰਜੀ ਕਮਾ ਲੈ ਬੰਦਿਆ,
ਤੈਨੂੰ ਸਬਰ ਕਦੇ ਵੀ ਆ ਨੀ ਸਕਦਾ...

Oh pyar nai hunda

Jis Pyar Wich safai deni pe jave ..
Oh pyar nai hunda
Ral loka na jehra pith te kar vaar jave
Oh kadi yaar nai hunda...
Sach likhda Guri
Oh pyar ta ibadat is sache rabb di
Jehra jisma takk seemat rhe
oh pyar pyar nai hunda....

Apne dukh da lzhaar karna

ਮੇਰੀ ਫਿਤਰਤ ਵਿਚ ਨਹੀ
ਆਪਣੇ ਦੁੱਖ ਦਾ ਇਜਹਾਰ ਕਰਨਾ___
ਜੇਕਰ ਮੈਂ ਉਸਦਾ ਹਿੱਸਾ ਹਾਂ
ਤਾਂ ਖੁਦ ਮਹਿਸੂਸ ਕਰੇ ਓਹ ਤਕਲੀਫ਼ ਮੇਰੀ_

Chamakdi dunia disdi sabh nu

Chamakdi dunia disdi sabh nu..
sohne Dil da mull na paunda koi..
sabh di nazran ch chamkan lai
apne aap nu niva na akhvauda koi...
par maade vakt ch eh chamak nazr na aave
change same ch rabb nu yaad na karda koi

Ohde Shehr Da Nazara Vakh Si

¸.•'★¸.•'★ ਅੱਜ ਉਹਦੇ ਸ਼ਹਿਰ ਦਾ ਨਜ਼ਾਰਾ ਜ਼ਰਾ ਵੱਖ ਸੀ (★)••**•.(★)•
¸.•'★¸.•'★ ਸੱਜਰੀ ਸਵੇਰ ਦਾ ਇਸ਼ਾਰਾ ਜ਼ਰਾ ਵੱਖ ਸੀ (★)••**•.(★)•
¸.•'★¸.•'★ ਕਰਦੀ ਸੀ ਕੋਸ਼ਿਸ਼ ਹਵਾ ਵੀ ਕੁਛ ਕਹਿਣ ਦੀ (★)••**•.(★)•
¸.•'★¸.•'★ ਏਸ ਵਾਰੀ ਲਾਇਆ ਜੋ ਲਾਰਾ ਜ਼ਰਾ ਵੱਖ ਸੀ (★)••**•.(★)•