Page - 15

Tu saahan naalo jaruri

ਸ਼ੀਸ਼ੇ ਵਿਚ ਦੇਖਣਾ ਛੱਡ ਤਾ ਸੀ
ਖੁਦ ਨੂੰ ਤੇਰੇ ਵਿਚ ਦੇਖਣ ਲੱਗ ਪਿਆ ਸੀ
ਵੱਖਰੀ ਗੱਲ ਹੈ ਤੈਨੂੰ ਪੜ੍ਹਨ ਦਾ ਮੌਕਾ ਨਾ ਮਿਲਿਆ
ਤੇਰੇ ਵਾਸਤੇ ਰੋਜ਼ ਖ਼ਤ ਲਿਖਣ ਲੱਗ ਪਿਆ ਸੀ
ਤੂੰ ਤਾਂ ਸਾਹਾਂ ਨਾਲੋਂ ਵੀ ਜਰੂਰੀ ਹੋ ਗਈ ਸੀ
ਤਾਂਹੀਓਂ ਬੁੱਲਾਂ ਤੇ ਨਾਂ ਤੇਰਾ ਰੱਖਣ ਲੱਗ ਪਿਆ ਸੀ...

Bhull Ke Vi Pyar Naa Payeo

ਸਚ ਆਖਣ ਲੋਕੀਂ ਦਿਲ ਨਾ ਲਾਇਓ ਵੇ,
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ ਪਿਆਰ ਨਾ ਪਾਇਓ ਵੇ,
ਇਹ ਬਾਕੀ ਦਾ ਜੱਗ ਭੁਲਾ ਦਿੰਦਾ ,
ਫੇਰ ਨਾ ਕੋਈ ਸ਼ਿਕਾਇਤ ਆਖ ਸੁਣਾਇਓ ਵੇ,
ਇਹ ਹੱਥ ਵਿਚ ਕਾਗਜ਼ ਕਲਮ ਫੜਾ ਦਿੰਦਾ...

Ajeeb Zehr Ohdian Yaadan Wich

Ajeeb Jeha Zehar Aa Ohdian Yaadan Wich
Lagda Sari Umar Langh Jaani Mardya Mardyan
Pata Nahi Ohnu Kad Hona Ehsas Mere Pyar Da
Meri Umar Beet Challi Ohnu Kardyan Kardeyan....

ਅਜੀਬ ਜਿਹਾ ਜ਼ਹਿਰ ਆ ਉਹਦੀਆਂ ਯਾਦਾਂ ਵਿਚ
ਲਗਦਾ ਸਾਰੀ ਉਮਰ ਲੰਘ ਜਾਣੀ ਮਰਦਿਆਂ ਮਰਦਿਆਂ
ਪਤਾ ਨਹੀ ਉਹਨੂੰ ਕਦ ਹੋਣਾ ਇਹਸਾਸ ਮੇਰੇ ਪਿਆਰ ਦਾ
ਮੇਰੀ ਉਮਰ ਬੀਤ ਚੱਲੀ ਉਹਨੂੰ ਕਰਦਿਆਂ ਕਰਦਿਆਂ....

 

Ajehe Yaar Da Ki Faida

ਉਹਦੇ Hassan ਦਾ ਵੀ ਕੀ ਫਾਇਦਾ,
ਜਿਹਨੂੰ ਪਤਾ ਨਾ ਹੋਵੇ ਰੋਣ ਦਾ,
ਅਜਿਹਾ ਯਾਰ ਵੀ ਜਿੰਦਗੀ ਚ੍ ਕੀ ਕਰਨਾ,
ਜਿਹਦਾ ਡਰ ਨਾ ਹੋਵੇ ਖੋਣ ਦਾ....

Zindagi vich kayi yaar mile

ਜ਼ਿੰਦਗੀ ਵਿਚ ਕਈ ਯਾਰ ਮਿਲੇ,
ਕੁਝ ਨੇੜੇ ਤੇ ਕੁਝ ਪਾਰ ਮਿਲੇ,,,
ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,
ਅਸੀਂ ਬਣਕੇ ਸਦਾ ਬਹਾਰ ਮਿਲੇ...
Zindagi wich kayi yaar mile...
kuch nede te kuch paar mile...
subha vekhe loka de ruttan varge...
asin bnke sda bahaar mile...