ਮੇਰੇ #ਦਿਲ ਵਿਚ ਸੀ ਜੋ ਪਿਅਾਰ ਉਹਦੇ ਲਈ
ਸਾਨੂੰ ਲਗਦਾ ਅੱਜ ਉਹ ਢਹਿ ਗਿਆ ਨੀ...
ਕਿੰਝ ਦੱਸਾਂ ਸਾਡਾ ਹਰ ਇੱਕ ਸੁਪਨਾ
ਬਣ ਕੇ ਖਵਾਬ ਜਿਹਾ ਰਹਿ ਗਿਆ ਨੀ...
ਉਂਝ ਅੱਖਾਂ ਸਾਮੇ ਦਿਸ ਤਾਂ ਹਰ ਰੋਜ਼ ਜਾਇਆ ਕਰਦੀ ਸੀ
ਪਰ ਲਗਦਾ ਉਹਦਾ #ਪਿਆਰ ਸਾਡੇ ਲਈ
ਦਿਲ ਦੀ ਧੜਕਣ ਬਣ ਕੇ ਰਹਿ ਗਿਆ ਨੀ...
Status sent by: Nabha Wala Navjot Punjabi Shayari Status
ਆਤਮ ਹੱਤਿਆ ਕਰਨੀ ਮਾੜੀ
ਚੋਰ ਦੀ ਹਾਮੀ ਭਰਨੀ ਮਾੜੀ
ਆਪਣੀ ਚੀਜ਼ ਬਣਾ ਕੇ ਰੱਖੀਏ
ਮੰਗ ਕੇ ਰੋਜ ਵੀ ਖੜ੍ਹਨੀ ਮਾੜੀ
ਪੌੜੀ ਕਿਸੇ ਬਗਾਨੇ ਘਰ ਦੀ
ਬਿਨਾਂ ਪੁੱਛੇ ਤੋਂ ਚੜ੍ਹਨੀ ਮਾੜੀ
ਬੁਰਾ ਅਸਰ ਹੈ ਮਨ ਤੇ ਪਾਉਂਦੀ
ਗਲਤ ਕਿਤਾਬ ਵੀ ਪੜ੍ਹਨੀ ਮਾੜੀ
ਝੂਠੀ ਤੋਹਮਤ ਕਿਸੇ ਤੇ 'ਸੱਤਿਅਾ'
ਨਾਲ ਈਰਖਾ ਮੱੜ੍ਹਨੀ ਮਾੜੀ...
Status sent by: Gurdial Singh Dadewali Punjabi Shayari Status
ਬਦਲ ਦੇਵਾਂ ਰਿਵਾਜ, ਜੋਂ ਨਫਰਤਾਂ ਨੂੰ ਬੀਜਦੇ ਨੇ
ਮੂੰਹ ਦੇ ਮਿੱਠੇ ਨੇ ਜੋਂ ਮਨਾਂ ਚ ਗੰਢਾਂ ਵੈਰ ਦੀਆਂ ਪੀਚਦੇ ਨੇ
ਕੋਈ ਨਵੀ ਪਨੀਰੀ ਇਜਾਦ ਕਰਾ
#ਧਰਮ ਦੀ ਕਿਆਰੀ ਨੂੰ ਤਾਂ,ਖੂਨ ਨਾਲ ਸੀਚਦੇ ਨੇ
ਕੋਂਈ ਤਾਂ ਹੋਵੇ ਸੱਚ ਦੀ ਰਿਸ਼ਮ ਜਗਾਉਣ ਵਾਲਾ
ਹਨੇਰਿਆਂ ਦੇ ਵਪਾਰੀ,ਹਨੇਰੇ ਹੀ ਉਲੀਕਦੇ ਨੇ
ਨਿਜਾਮ ਬਦਲਣ ਲਈ,ਖੁਦ ਨੂੰ ਬਦਲਣਾ ਪੈਂਣਾ
ਚੱਲ ਕੇ ਤਾਂ ਵੇਖ ਦੋਂ ਕਦਮ,ਨਵੇਂ ਰਾਹ ਉਡੀਕਦੇ ਨੇ
ਕੋਈ ਤਾਂ ਕੀਲੇ ਇਹਨਾਂ ਨੂੰ, ਕੋਂਈ ਫੜ ਪਟਾਰੀ ਪਾਏ
ਦੋਂ ਮੂੰਹੇ ਸੱਪ, ਸ਼ਰੇਆਮ ਪਏ ਸ਼ੂਕਦੇ ਨੇ
Status sent by: Sukhwinder Singh Punjabi Shayari Status
Socha fikran vich #Zindagi nu bitauna changa nhi.
beet chukke pal yaad kar athru vhana changa nhi.
#Dost ohi bina kuch bole hi samaj jave..
Har ikk nu #Dil da haal sunana changa nhi....
Status sent by: Sonu Bhainiwala Punjabi Shayari Status
ਜਿਥੇ ਯਾਰ ਬਣਦੇ ਨੇ ਉੱਥੇ #ਦਿਲਦਾਰ ਬਣਦੇ ਨੇ ,
ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ,
ਤੂੰ ਕੀ ਜਾਣੇਗੀ ਨੀ ਸਾਡੇ #ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ
Status sent by: Nabha Wala Navjot Punjabi Shayari Status