Page - 7

Kalle Reh Ke Hi

Haasa ban gyi zindagi meri,
Hun hor kise te ki hassna...
hun Kalle reh ke hi langha laini,
Asin hor kise de naal ki vassna !!!

ਹਾਸਾ ਬਣ ਗਈ ਜ਼ਿੰਦਗੀ ਮੇਰੀ,
ਹੁਣ ਹੋਰ ਕਿਸੇ ਤੇ ਕੀ ਹੱਸਣਾ...
ਹੁਣ ਕੱਲੇ ਰਹਿ ਕੇ ਹੀ ਲੰਘਾ ਲੈਣੀ,
ਅਸੀਂ ਹੋਰ ਕਿਸੇ ਨਾਲ ਕੀ ਵੱਸਣਾ !!!

Dhokha Tan Dastoor

ਮੁਢੋਂ ਜਿਤਾ ਕੇ #ਬਾਜੀ,
ਪਿੱਛੋਂ ਕਰ ਜਾਣ ਕੱਖਾਂ ਦੀ
ਕੱਲੀ ਸਾਡੇ ਨਾਲ ਨੀ ਹੋਈ ,
ਇਹ ਤਾਂ ਗਿਣਤੀ ਲੱਖਾਂ ਦੀ
ਇਕ ਹੋਰ #ਆਸ਼ਿਕ
ਬਰਬਾਦ ਹੋ ਗਿਆ
ਯਾਰ ਸੀ ਯਾਰਾਂ ਦਾ
ਧੋਖਾ ਤਾਂ ਦਸਤੂਰ ਹੋ ਗਿਆ
ਸੋਹਣੀਆਂ ਨਾਰਾਂ ਦਾ !!!

Chahiya Tan Bahut Si

Chahiya Tan Bahut Si punjabi sad status

ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ...
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!

Akh te Hath

ਪਿਆਰ ਹੋਵੇ ਤਾਂ
ਹੱਥ 🖐 ਤੇ ਅੱਖ 👁 ਵਰਗਾ,
ਕਿਉਂਕਿ ਜਦੋਂ ਹੱਥ 🖐 ਤੇ ਸੱਟ ਲਗਦੀ ਏ...
ਤਾਂ ਅੱਖ਼ 👁 ਰੋਦੀ ਏ 😢,
ਜਦ ਅੱਖ ਰੋਂਦੀ ਏ,
ਤਾਂ ਹੱਥ ਹੰਝੂ ਪੂੰਝਦੇ ਹਨ 👍...

Kalam puchan laggi

Chithi likh de nu kalam puchan laggi,
tu kis nu dard sunaun lagga,
koi tainu v yaad karda hai,
k aive hi apna waqt guwaun lagga !!!