Page - 6

Beparvah Ho Jana

ਅਚਾਨਕ ਬੇਪਰਵਾਹ ਹੋ ਜਾਣਾ 😌
ਮੈਨੂੰ ਸੋਚਾਂ ਵਿੱਚ ਪਾ ਗਿਆ 🙄
ਤੁਸੀਂ ਤਾਂ ਕਹਿੰਦੇ ਸੀ 😐
ਮਰ ਜਾਵਾਂਗੇ ਤੇਰੇ ਬਗੈਰ
ਫਿਰ ਤੁਹਾਨੂੰ 🤔 ਜੀਣਾ ਕਿਵੇਂ ਆ ਗਿਆ !!!

Yaad Nahi Aundi

ਦਿਲ ਟੁੱਟਦਾ ਹੈ 💔 ਤਾਂ
ਆਵਾਜ਼  ਨਹੀਂ ਆਉਂਦੀ
ਹਰ ਕਿਸੇ ਨੂੰ ਮੁਹੱਬਤ 💕
ਰਾਸ ਨਹੀਂ ਆਉਂਦੀ
ਇਹ ਤਾਂ ਆਪਣੇ ਆਪਣੇ
#ਨਸੀਬ ਦੀ ਗੱਲ ਏ ਸੱਜਣਾ
ਕੋਈ ਭੁੱਲਦਾ ਨਹੀਂ ਤੇ
ਕਿਸੇ ਨੂੰ #ਯਾਦ ਹੀ ਨਹੀਂ ਆਉਦੀ...

Aam vi Nahi Haan

ਅਸੀ ਤੇਰੇ ਰਾਹਾਂ 'ਚ ਵਛਾਉਂਦੇ ਫੁੱਲ ਰਹੇ ਹਾਂ,
ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ...
ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,
ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ ।

Dil Cho Delete Kar Ke

ਉਹ ਇੱਕ ਪਲ ਵਿੱਚ ਹੀ ਤੁਰ ਗਈ,
ਮੈਨੂੰ #ਦਿਲ ਚੋਂ #Delete ਕਰ ਕੇ
ਜੀਹਦੇ Messag’an ਨੂੰ ਰਹਿੰਦਾ ਹਾਂ,
ਮੈਂ ਪੜਦਾ ਨਿੱਤ ਹੀ #Repeat ਕਰ ਕੇ

Dil hun badal gya

Jehda vaar vaar c tuttda
Oh #Dil hun sambhal gya
Chaddiya jado tu naare
Ni Dil hun badal gya ❤