Page - 42

Mere Pyar Di Kadar Nahi

Rabba Tere Dar Aa Ke Mangdi Aa Khair Apne Yaar Di,
Jihne Kadar Ni Payi Mere Sache #Pyar Di
Ohdian Hi Yaadan Vich Apne Palan Nu Guzardi,
Har Waqt Raha Bass Ohnu Hi Pukardi...
Ohdi Deed layi Tan Main Apni Jaan Vi Vardi,
Je Ohnu Kadar Hi Nahi Mere Sache #Pyar Di...
 

Oh vi chete kardi hovegi

Jis di khatir main hassda vassda barbaad hoya,
Jis di khatir mera har katal khwaab hoya
Kade ta apne kite te ohdi v akh bhardi hovegi,
Kade ta oh v beete waqt nu chete kardi hovegi...

Rabba Main Ki Kasoor Kar Ditta

ਉਹ ਵਾਪਸ ਵੀ ਨਾ ਮੁੜ ਕੇ ਆ ਸਕੀ,
ਰੱਬਾ ਕਿਉਂ ਤੂੰ ਏਨਾ ਦੂਰ ਕਰ ਦਿੱਤਾ ?
ਮੇਰੇ ਤੋਂ ਓਹਦਾ ਮੋਹ ਹੀ ਟੁੱਟ ਗਿਆ,
ਰੱਬਾ ਕਿਉਂ ਤੂੰ ਉਹਨੂੰ ਮਜਬੂਰ ਕਰ ਦਿੱਤਾ ?
ਮੇਰੇ ਜੀਣ ਦਾ #ਸਹਾਰਾ ਵੱਖ ਹੋ ਗਿਆ,
ਰੱਬਾ ਮੈਂ ਅਜਿਹਾ ਕੀ #ਕਸੂਰ ਕਰ ਦਿੱਤਾ ?

Es Dunia Di Na Parvah

ਹੁਣ ਤਾਂ ਬੱਸ ਸੁਪਨਿਆਂ 'ਚ ਹੀ #ਮੁਲਾਕਾਤ ਹੁੰਦੀ ਏ,
ਕਿਸੇ ਨੂੰ ਨਾ ਕਦੇ ਵੀ #ਖਬਰ ਹੋਵੇ ਰੋਣ ਦੀ ਤਾਹੀਂ
ਹੰਝੂ ਵੀ ਉਦੋਂ ਹੀ ਆਉਂਦੇ ਜਦੋਂ ‪#‎ਬਰਸਾਤ‬ ਹੁੰਦੀ ਏ
ਬਹੁਤ ਹੋ ਗਿਆ ਹੁਣ ਨਾ ਪਰਵਾਹ ਇਸ ਦੁਨੀਆ ਦੀ
ਤੈਨੂੰ ਲੈ ਕੇ ਕਿਤੇ ਗੁੰਮ ਹੋ ਜਾਨ ਦੀ ‪#‎ਚਾਹਤ‬ ਹੁੰਦੀ ਏ...

Dil Ch Teri Yaad Da Khumar

ਸੂਰਜ ਢਲਿਆ ਹੀ ਰਹਿੰਦਾ ਤੇ ਬੱਦਲ ਹੁਣ ਚੜਿਆ ਹੀ ਰਹਿੰਦਾ,
ਤੇਰੀ ਯਾਦ ਦਾ ਖੁਮਾਰ ਲੈ ਕੇ #ਦਿਲ ਚ ਵੜਿਆ ਹੀ ਰਹਿੰਦਾ...
ਇੱਕ ਤੇਰਾ #ਪਿਆਰ ਹੀ ਹੈ ਜਿਹੜਾ ਦੁੱਖ 'ਚ ਨਾਲ ਖੜਿਆ ਹੀ ਰਹਿੰਦਾ
ਤੇਰੀ #ਯਾਦ ਆਂਦੇ ਹੀ ‪#‎ਅੱਥਰੂ‬ ਏਵੈ ਵਗਦੇ ਨੇ ਜਿਵੇਂ,
ਹੰਝੂ ਵੀ ਮੇਰੀ ਅੱਖਾਂ ਦੀ ਪਲਕਾਂ ਦੇ ਨਾਲ ਜੜਿਆ ਹੀ ਰਹਿੰਦਾ...