Page - 40

Dil tainu hi labhda

ਜਦੋਂ ਦਾ ਤੇਰੇ ਤੋਂ ਮੈਂ ਵਿਛੜ ਗਿਆ
ਛੱਡ ਤਾ ਮੇਰੇ ‪ਬੁੱਲਾਂ‬ ਨੇ ਹੱਸਣਾ
ਅੱਖਾਂ ਵੀ ਹੁਣ ਤੈਨੂੰ ਹੀ ਲਭ ਦੀਆਂ ਫਿਰਦੀਆਂ
ਛੱਡ ਤਾ ਇਹਨਾਂ ਨੇ ਹੋਰਾਂ ਵਾਰੇ ਦੱਸਣਾ
ਦਿਲ ਵੀ ਕੀਤੇ ਤੈਨੂੰ ਹੁਣ ਲਭਣ ਤੁਰ ਗਿਆ ਏ
ਇਹਨੇ ਵੀ ਛੱਡ ਤਾ ਮੇਰੇ ਵਿਚ ਵਸਣਾ...

Mainu Nafrat Ho Gayi E

Mera Dil bechain si rehnda
jadon takk na tera didar hunda si...
kade mere jeen di vajha tera #Pyar hunda si
jis din di gir gayi ae tu meriya nigaha ton,
mainu nafrat jehi ho gayi E
Tere Pind diya rahvan ton...

Mohabbat Da Ki Mull Paya

Tainu dekhe bina kade ik pal na langhda c
Tera umra da saath har vele rabb to mangda c
Teri khushi di khatir main har gamm seene laya ni
Dass meri sachi mohabbat da tu ki mull paya ni ?

Bahut door challe haan

ਬਹੁਤ ਦੂਰ ਚੱਲੇ ਹਾਂ ਤੇਰੀ ਦੁਨੀਆ ਛੱਡ ਕੇ
ਮੇਰੇ ਤੋਂ ਜੀ ਨਹੀਂ ਹੋਣਾ
#Dil ਚੋਂ ਕੱਢ ਕੇ ਤੂੰ ਬੇਸ਼ੱਕ ਭੁੱਲ ਜਾਵੀਂ
ਮੈਨੂੰ ਇੱਕ ਸੁਪਨੇ ਦੇ ਵਾਂਗ...
ਪਰ ਮੈਂ ਯਾਦ ਰਖੂੰ ਤੈਨੂੰ
ਕਿਸੇ ਆਪਣੇ ਦੇ ਵਾਂਗ...
 

Tera Chehra Yaad Rahu

ਤੇਰਾ ਚੇਹਰਾ ਸਦਾ ਈ ਯਾਦ ਰਹੂ,
ਨਾਮ ਭੁੱਲਣਾ ਸਾਰੀ ਜ਼ਿੰਦਗੀ ਨਹੀ
ਰੰਗ ਦੁਧ ਨਾਲੋ ਜਿੰਨਾ ਸਾਫ਼ ਤੇਰਾ
ਰੂਹ ਕੱਚੀ ਰੋਹੀ ਦੀ ਕਿੱਕਰ ਤੋਂ ਕਾਲੀ ਨੀ
ਤੈਨੂੰ ਕਰਦਾ ਸੀ ਮੈਂ ਪਿਆਰ ਬੜਾ,
ਹੁਣ ਕਰੂਂ ਨਫਰਤ ਜ਼ਿੰਦਗੀ ਸਾਰੀ ਨੀ..