Ishq Ishq tan har koi kehnda
ਇਸ਼ਕ ਇਸ਼ਕ ਤਾ ਹਰ ਕੋਈ ਕਹਿੰਦਾ
ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋ ਪਿਆਰ ਜੇ ਕਰੀਏ
ਤਾ ਇਕੋ ਯਾਰ ਬਥੇਰਾ....
ਇਸ਼ਕ ਇਸ਼ਕ ਤਾ ਹਰ ਕੋਈ ਕਹਿੰਦਾ
ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋ ਪਿਆਰ ਜੇ ਕਰੀਏ
ਤਾ ਇਕੋ ਯਾਰ ਬਥੇਰਾ....
ਜੀਣਾ ਮਰਨਾ ਹੋਵੇ ਨਾਲ ਤੇਰੇ ,,
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ ...''
ਤੈਨੂੰ ਮਹੁਬੱਤ ਆਪਣੀ ਆਖ ਸਕਾ,,
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ |♥|
♥•--ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ _
♥_ ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ--•♥
♥•--ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ _♥_
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ--•
ਪਿਆਰ ਤਾਂ ਉਹ ਹੈ.......
.
.
ਜਦੋ ਪਤਾ ਹੈ ਉਸਨੇ ਨਹੀਂ ਮਿਲਨਾ,
ਪਰ ਫੇਰ ਵੀ ਉਸ ਦਾ ਹੀ ਇੰਤਜ਼ਾਰ ਹੇਵੇ..
♥ ♥ ਸਾਡਾ ਸੁਪਣਾ ਸਾਂਭ ਲੈ ਅੱਖੀਆਂ ਵਿੱਚ ♥ ♥
♥ ♥ ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ ♥ ♥
♥ ♥ ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ♥♥
♥ ♥ ਜੇ ਮਨਜੂਰ ਆ ਤਾਂ ਪਸੰਦ ਕਰ ਲੈ ♥ ♥