Kuch khaas hi chehre hunde ne
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ ... ♥ ♥
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ,
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ,
ਜਿਹਨਾ ਨੂ ਤੱਕੀਏ ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ ਚੇਹਰੇ ਹੁੰਦੇ ਨੇ ... ♥ ♥
♥• ਉਮਰਾਂ ਦੀ ਸਾਂਝ ਦਾ ਦਾਅਵਾ ਹੋਵੇ •♥
♥• ਕੀਤਾ ਸਾਂਝਾ ਹਰ ਅਰਮਾਨ ਹੋਵੇ •♥
♥• ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ •♥
♥• ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ •♥
ਤੈਨੂੰ ਭੁੱਲ ਵੀ ਨਹੀਂ ਸਕਦਾ...
ਤੈਨੂੰ ਪਾ ਵੀ ਨਹੀਂ ਸਕਦਾ..
ਸਾਥੋਂ ਕਮਲਾ ਸਾਡਾ ♥ ...
ਇਹਨੂੰ ਸਮਝਾ ਵੀ ਨਹੀਂ ਸਕਦਾ...
Uss rab ne dita hai sath tera,
Tere pyar ton ghat nhi pyar mera,
Koi tamanna nahi 1 khwaish nu chad ke,
Na tu ruse, Na kade chutte eh saath tera ♥ ♥
♥ ਸਾਹ ਬਣ ਕੇ ਸਾਥ ਨਿਭਾਵਾਗੇ ♥
ਤੈਨੂੰ ਕਦੇ ਨਾ ਸਤਾਵਾਂਗੇ....
ਪਸੰਦ ਨਾ ਆਵੇ ਸਾਥ ਸਾਡਾ
ਤਾ ਦੱਸ ਦੇਵੀ..
ਤੂੰ ਮਹਿਸੂਸ ਵੀ ਨਾ ਕਰ ਸਕੇਗਾ..
ਏਨੀ ਦੂਰ ਚਲੇ ਜਾਵਾਗੇ.....