Page - 66

Ehna Akhiyan Wich Si Pyar Bada

Ehna Akhiyan Wich Si Pyar Bada,
Uhne Kade Akhiyan De Wich Takkeya Hi Nahi,
Es Dil Wich Si Sirf Tasveer Usdi,
Main Apne Dil Wich Hor Kuch Rakheya Hi Nai

Main Aashak haan galti maaf karin

ਨਹੀਂ ਮੈਂ ਕੋਈ ਖਾਸ ਸੋਹਣਾ, ਜੋ ਸੁਪਨੇ ਤੇਰੇ ਚ’ ਆਂਵਾ
ਨਹੀਂ ਮੈ ਕੋਈ ਅਮੀਰ ਜਾਦਾ, ਜੋ ਤੇਰੇ ਤੇ ਪ੍ਰਭਾਵ ਪਾਵਾਂ
ਇੱਕ ਭੁੱਲਿਆ ਭਟਕਿਆ ਆਸ਼ਕ ਹਾਂ ਤੈਨੂੰ ਚਾਹੁੰਣ ਦੀ ਗਲਤੀ ਮਾਫ਼ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ ਗੁਸਤਾਖੀ ਮੇਰੀ ਮਾਫ਼ ਕਰੀਂ

Je jind vaari ja sakdi sabh te

Je jind vaari ja sakdi sabh te,
Tan kalla es duniya ch rehnda kaun,
Je yaar mil jande ethe sab nu,
Tan rabb de charni ja behnda kaun,
Je sire char jandi yaari sab di,
Tan wich ishq judayi sehnda kaun....

KON KON................KON ???

Jinna dhyan tera rakhde aan

ਰਹੀਏ ਹੱਸਦੇ ਕਰਕੇ ਚੇਤੇ...
ਨਾ ਕਿਸੇ ਹੋਰ ਨੂੰ ਦੱਸਦੇ ਹਾਂ...
ਆਪਣਾ ਵੀ ਧਿਆਨ ਨਾ ਓਨਾ....
ਜਿਨਾ ਤੇਰਾ ਰੱਖਦੇ ਆ ♥ ....

Pyar wich galti tan chaldi

ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ ★♥
ਹਰ ਗੱਲ Dil ਤੇ ਨੀ ਲਾਈਦੀ ★♥
ਸਾਰਿਆਂ ਦੇ ਸਾਹਮਣੇ ਮੈਂ ਫ਼ੜ ਸਕਾਂ ਹੱਥ ਤੇਰਾ ★♥
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ.....★♥