Page - 62

kise de tarle pa ke pyar

kise de tarle pa ke pyar paun da ki fayda,
kise nu keh ke apna bnaun da ki fayda,
jis dil te sada naam he nahi,
uste hakk jataun da ki fayda.

Kiven tere naal pyar hoya

ਮੈਂ ਨਈ ਜਾਣਦਾ ਹਾਂ
ਕਿਵੇ ਤੇਰੇ ਨਾਲ ਪਿਆਰ ਹੋਇਆ ♥
ਇਕ ਪਲ ਚ ਮੇਰਾ ਦਿਲ ♥
ਤੇਰਾ ਸੌ- ਸੌ ਵਾਰ ਹੋਇਆ

Mein nahi jaanda haan
kiven tere naal pyar hoya ♥
ikk pal ch mera dil ♥
tera 100-100 baar hoyea

Pyar karan da faida tan

ਪਿਆਰ ਕਰਨ ਦਾ ਫਾਇਦਾ ਤਾਂ ਹੌਵੇ,,,,,
ਜੇ ਦੋ ਦਿਲਾਂ ਵਿੱਚ ਖਿੱਚ ਹੌਵੇ,,,,,
ਯਾਰ ਭਾਂਵੇ ਕਿੰਨੀ ਵੀ ਦੂਰ ਹੌਵੇ,,,,,
ਗੱਲਾਂ ਦੋ ਤੇ ਮਤਲਬ ਇੱਕ ਹੌਵੇ....!! ♥

Tere Jeha Koi Vi Nahi

♥ Teri "Duniya" wich _____
"MERE" Jehe "Hazaraan" Hone

Par "Meri" Duniya ViCh _____
"TERE" Jeha "Koi" Vi Nahi ____ ♥

Mere Jeen da Sahara Mera Yar pyara

ਇਕ ਦਿਲ ਏ ਮੇਰਾ ਹਰ ਵੇਲੇ ਰੋਂਦਾ ਹੀ ਰਹਿੰਦਾ ਹਾਣ ਦੀਏ..
ਇਕ ਮੁਖੜਾ ਤੇਰਾ ਅੱਖਾ ਮੂਹਰੇ ਆਉਂਦਾ ਹੀ ਰਹਿੰਦਾ ਹਾਣ ਦੀਏ..

ਇਕ ਚੰਦਰੇ ਲੋਕ ਜ਼ਮਾਨੇ ਦੇ ਮੈਨੂੰ ਮੇਹਣੇ ਦੇ ਕੇ ਹੱਸਦੇ ਨੇ..
ਕੀ ਹੋਇਆ ਅਸੀਂ ਉੱਜੜੇ ਆਂ ਸੱਜਣ ਤਾਂ ਸਾਡੇ ਵੱਸਦੇ ਨੇ..

ਇਕ ਯਾਦ ਤੇਰੀ ਵੀ ਤੰਗ ਕਰਦੀ, ਮੈਥੋ ਮੌਤ ਮੇਰੀ ਦੀ ਮੰਗ ਕਰਦੀ..
ਇਹ ਕੇਵੀ ਦੀ ਹੀ ਹਿੰਮਤ ਏ. ਜੋ ਯਾਦ ਤੇਰੀ ਨਾ ਜੰਗ ਕਰਦੀ...

ਇਕ ਪਿੰਡ ਤੇਰੇ ਦਾ ਖੂਹ ਕੁੜੀਏ..ਇਕ ਪਿੰਡ ਤੇਰੇ ਦੀ ਜੂਹ ਕੁੜੀਏ..
ਜਦ ਚੇਤੇ ਮੈਨੂੰ ਆ ਜਾਂਦੇ.. ਤੜਫਾਉਦੇ ਮੇਰੀ ਰੂਹ ਕੁੜੀਏ..

ਇਕ ਵੰਗ ਤੇਰੀ ਦਾ ਟੁਕੜਾ ਏ.. ਜੋ ਸੁਣਦਾ ਮੇਰਾ ਦੁਖੜਾ ਏ..
ਇਕ ਨਹਿਰ ਦਾ ਉਹ ਕਿਨਾਰਾ ਏ.. ਇਕ ਮੇਰਾ ਯਾਰ ਪਿਆਰਾ ਏ...
ਮੇਰੇ ਜੀਣ ਦਾ ਜੋ ਸਹਾਰਾ ਏ.. ਮੇਰੇ ਜੀਣ ਦਾ ਜੋ ਸਹਾਰਾ ਏ...♥