Page - 60

Ishq soch ke kita tan ki kita

ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ
ਏਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ.....?
 

Oye Hoye Pyar Ho Gaya

ਅਹਿਸਾਨ ਜੋ ਤੂੰ ਕਰ ਗਈ,ਮੇਰੀ ਜਿੰਦਗੀ ਸੁਧਰ ਗਈ
ਨੀ ਮੈ ਗੀਤ ਲਿਖਣ ਲੱਗਿਆ,ਤੂੰ ਮਿਲਕੇ ਜਦੋ ਘਰ ਗਈ
ਜਿਸ ਦਿਨ ਓਹਦਾ ਹੇ ਦੀਦਾਰ ਹੋ ਗਿਆ,ਓਏ ਹੋਏ ਓਏ ਪਿਆਰ ਹੋ ਗਿਆ
ਓਏ ਹੋਏ ਓਏ ਪਿਆਰ ਹੋ ਗਿਆ,,,,,,,,,,,,

Jaan ton vadh chaheya tainu

ਓਹਦਾ ਸੋਨਾ ਸੋਨਾ ਆਖ ਬੁਲਾਉਣਾ ਮੈਂਨੂੰ,
ਮੇਰੀ ਹਿੱਕ ਤੇ ਸਿਰ ਰੱਖ ਕੇ,
ਦਿਲ ਦਾ ਹਾਲ ਸੁਣਾਉਣਾ ਮੈਂਨੂੰ,
ਪਰ  ਤਾਂ ਬੀਤੀਆਂ ਯਾਦਾਂ ਨੇ,
ਦੱਸ ਕਿਵੇਂ ਹੰਝੂਆਂ ਚ ਪਰੋਵਾਂ ਤੈਂਨੂੰ,
ਜਾਨ ਤੋਂ ਵੱਧ ਚਾਹਿਆ ਸੀ ਤੈਂਨੂੰ,
ਨੀਂ ਜਾਨ ਤੋਂ ਵੱਧ ਚਾਹਿਆ ਸੀ ਤੈਂਨੂੰ

Mera Naam bullan te leyanve tan

♥ღ♥ ਗੱਲਾਂ ਸਾਡੀਆ ਚ ਆਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੁੱਖ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,
ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ ♥ღ♥

Mainu zindagi ch tera saath milya

Uss pal nu sanjo ke rakhya hai
jadon mere hath nu tera hath milya
khush kismat haan main is jahaan ch
jo mainu zindagi vich tera saath milya ♥

ਉਸ ਪਲ ਨੂ ਸੰਜੋ ਕੇ ਰੱਖਿਆ ਹੈ
ਜਦੋਂ ਮੇਰੇ ਹੱਥ ਨੂ ਤੇਰਾ ਹੱਥ ਮਿਲਿਆ
ਖੁਸ਼ ਕਿਸਮਤ ਹਾਂ ਮੈਂ ਇਸ ਜਹਾਂਨ 'ਚ
ਜੋ ਮੈਨੂ ਜ਼ਿੰਦਗੀ ਵਿਚ ਤੇਰਾ ਸਾਥ ਮਿਲਿਆ ♥