Page - 59

Saare Aakhde tu bahut sohni

ਸਾਰੇ ਆਖਦੇ ਤੂੰ ਤਾਂ ਬਹੁਤ ਸੋਹਣੀ
ਇਹ ਗੱਲ ਸੱਚੀ, ਰਤਾ ਵੀ ਸ਼ੱਕ ਹੈ ਨੀ,,,
ਹਥੋਂ ਜੋਹਰੀ ਹੀ ਹੀਰੇ ਦਾ ਮੁੱਲ ਪੈਂਦਾ
ਹਰ ਇਕ ਦੀ ਪਾਰਖੂ ਅਖ ਹੈ ਨੀ...♥

Saahan wich saah le ke takkda e

ਸਾਹਾਂ ਵਿੱਚ ਸਾਹ ਲੈ ਕੇ ਅੱਖਾਂ ਵੱਲ ਤੱਕਦਾ ਏ __
ਚੂੜੇ ਵਾਲੀ ਬਾਂਹ ਫੜ੍ਹ ਸੀਨੇ ਲਾ ਕੇ ਕੱਸਦਾ ਏ __ıllı
ਬੁੱਲੀਆਂ ਤੋਂ ਚੋਂਦਾ ਰਸ ਮੈਨੁੰ ਨਸ਼ਿਆਉਦਾ ਏ __ıllı
ਅੱਖਾਂ ਵਿੱਚ ਅੱਖਾਂ ਪਾ ਕੇ ਦਿਲ ਸ਼ਰਮਾਉਦਾ ਏ __ıllı

Naam Saahan utte likhya tera

ਜਿੰਨਾ ਚਾਹਿਆ ਤੈਨੂ ਹੋਰ ਕਿਸੇ ਨੂ ਚਾਹਵਾਂ ਮੈਂ ਕਿਵੇ ,
ਯਾਦ ਐਨਾ ਤੈਨੂ ਕੀਤਾ ਹੁਣ ਮੈਂ ਭੁਲਾਵਾਂ ਕਿਵੇ ,
ਜ਼ਿੰਦਗੀ ਅਸੀਂ ਲੇਖੇ ਲਾਈ ਪਿਆਰ ਤੇਰੇ ਦੇ ,
ਨਾਮ ਸਾਹਾਂ ਉੱਤੇ ਲਿਖਿਆ ਤੇਰਾ ਮਿਟਾਵਾਂ ਮੈਂ ਕਿਵੇ ..♥

Pyar ohna naal karo jo

ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ,,,
ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,,,,
ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ,,,,
ਅਤੇ ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ..... ♥

Mere dil wich dhadkan teri

tere dil diya sajjna tu jane...
mere dil wich dhadkan teri aa...
tu jinna chir mere kol rahe...
mainu oni umar batheri aa... ♥