Page - 63

Aashaq Main Tera Ni Bol Hass Ke

Aashaq Main Tera Ni Tu Bol Hass Ke___
Jaawin Saadi Gal Da Jawab Dass Ke____

Goriyan Gallan Nu Jehdi Fire Chumdi___
Sadd ke Ni Jayiye Mathe Wali Latt Ton_____

Thodi Wala Til Saada Dil Le Geya____
Masaan Hi Bache C Teri Billi Akh Ton____

Tainu milan nu mera chitt karda

ਤੈਨੂੰ ਮਿਲਣ ਨੂੰ ਬੜਾ ਮੇਰਾ ਚਿੱਤ ਕਰਦਾ
ਆਣ ਬੂਹੇ ਤੂੰ ਮੇਰੇ ਖਲੋ ਜਾ ਵੇ ♥.•* ♥.
.•* ♥.ਛੱਡ ਦੁਨੀਆ ਦਾ ਕਰਨਾ ਤੂੰ ਮੋਹ ਚੰਦਰਾ
ਹੱਥ ਫੜ ਅੱਜ ਸਾਡਾ ਹੋਜਾ ਵੇ.•*

Rabba kra de sadi ik mulakaat

♥ ਥੱਕ ਗਈਆਂ ਅੱਖੀਆਂ ,, ਮੁੱਕ ਗਈ ਆਸ, ♥
♥ ਲੰਗਦਾ ਨਈ ਦਿਨ,, ਨਾਂ ਲੰਗਦੀ ਏ ਰਾਤ_♥
♥ ਉਹਦੇ ਦੀਦਾਰ ਨੂੰ ਤਰਸਦੇ,, ਅਸੀਂ ਕਰੀਏ ਅਰਦਾਸ,♥
♥ ਰੱਬਾ ਹੁਣ ਤਾਂ ਕਰਾਦੇ ,, ਸਾਡੀ ਇੱਕ ਮੁਲਾਕਾਤ_♥

Rabba ohdi taqdeer naal mila de

Rabba ohdi taqdeer naal taqdeer mila de..
Mere hath vich tu ohdi lakeer bana de..
Main raha ya na rabba ohde kol..
Bas ohde dil wich meri tasveer bana de...♥

Mere pyar di kadar pavayin sajjna

ਮੇਰੇ ਪਿਆਰ ਦੀ ਏਨੀ ਕਦਰ ਪਵਾਈ ਸੱਜਣਾ,
ਰੂਹ ਤੱਕ ਅੰਦਰ ਵੱਸ ਜਾਈ ਸੱਜਣਾ,

ਜੇ ਨਾ ਬਣਾਇਆ ਗਿਆ ਇਸ ਜਨਮ ਤੈਨੂੰ ਆਪਣਾ,
ਅਗਲੇ ਜਨਮ ਚ' ਮੇਰੇ ਸਾਹਾਂ ਚ' ਵੱਸ ਕੇ ਆਈ ਸੱਜਣਾ ♥♥