Ajj tu sadi care ni kardi
ਅੱਜ ਤੂੰ ਸਾਡੀ care ਨੀ ਕਰਦੀ.....
Kehndi ਏ ਤੈਨੂੰ ਦਿਲ ਵਿੱਚੋਂ ਕੱਢਤਾ_
ਫਿਰ ਕੱਲੀ ਬਹਿ ਬਹਿ ਰੋਵੇਂਗੀ.....
ਜਿਸ ਦਿਨ "MITTRAN" ਨੇ
Online ਹੋਣਾ ਛੱਡਤਾ__
ਅੱਜ ਤੂੰ ਸਾਡੀ care ਨੀ ਕਰਦੀ.....
Kehndi ਏ ਤੈਨੂੰ ਦਿਲ ਵਿੱਚੋਂ ਕੱਢਤਾ_
ਫਿਰ ਕੱਲੀ ਬਹਿ ਬਹਿ ਰੋਵੇਂਗੀ.....
ਜਿਸ ਦਿਨ "MITTRAN" ਨੇ
Online ਹੋਣਾ ਛੱਡਤਾ__
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ___
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ,
ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ___
ਐਵੇਂ ਆਕੜ ਨਾ ਰੱਖ ਕੁੜੀਏ,
ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ!
ਤੈਨੂੰ prOpOSe ਕਰਦੇ ਨੂੰ ਮੇਰੇ ਬੁੱਲ ਸੁੱਕ ਗਏ,
ਹੋਰ ਕਿਹੜਾ Punjab 'ਚ ਪੁਰਜੇ ਮੁੱਕ ਗਏ
ਤੂੰ ਕਰਨ ਫ਼ੈਸ਼ਨ ਲੱਗ ਪਈ ਬਿੱਲੋ ਵਿੱਚ ਕਨੇਡਾ ਦੇ ਜਾ ਕੇ
ਜੀਨ ਟੌਪ ਤੂੰ ਪਾਵੇਂ ਨੀ ਘੁੰਮੇ ਸ਼ਾਮ ਨੂੰ ਹੈੱਡਫੋਨ ਲਾ ਕੇ
ਤੂੰ ਯੈਂਕਣ ਬਣ ਗਈ ਨੀ ਸਿਰ ਦੇ ਵਾਲ ਜਿਹੇ ਕਟਵਾ ਕੇ
ਸਾਨੂੰ ਪੇਂਡੂ ਦੱਸੇਂ ਨੀ ਸ਼ਾਮ ਨੂੰ ਉਧਰੋਂ ਫ਼ੋਨ ਜਿਹਾ ਲਾ ਕੇ
ਤੇਰੀ ਉਡੀਕ ਚ ਬੈਠਾ ਜੱਟ ਨੀ ਉੱਤੇ ਲੈ ਕੇ ਕਾਲੀ ਖ਼ੇਸੀ
ਤੂੰ ਕਿੰਨੀ ਬਦਲ ਗਈ ਨੀ ਯੈਂਕਣੇ ਜੱਟ ਦੇਸੀ ਦਾ ਦੇਸੀ...!
ਹੀਰ ਵੀ ਛੱਡ ਚੋਲੀ ਤੇ ਘੱਗਰਾ
Top, Jean ਹੈ ਪਾਉਦੀ,
ਧੁੱਪ ਤੋਂ ਡਰਦੀ Lakme ਲਾਵੇ
Dove ਸਾਬਣ ਨਾਲ਼ ਨਾਉਦੀ,
ਭੁੱਲ ਸਾਉਣ ਦੀਆ ਤੀਆ ਨੂੰ
T.V. Serial ਤੇ ਗਿਝਗੀ,
ਕਦੇ ਨਾ ਮੁੜਕੇ ਸੁੱਕ ਹੋਵੇ
ਇਸ਼ਕੇ ਵਿੱਚ ਐਸੀ ਭਿੱਜਗੀ,
ਅੱਖਾਂ ਉੱਤੇ ਐਨਕ ਲਾ ਕੇ ਅੱਡੇ ਦੇ ਵਿੱਚ ਖੜਦੀ,
ਵਾਰਸ ਸ਼ਾਹ ਤੇਰੀ ਹੀਰ ਵੇ ਹੁਣ Chandigarh ਕਾਲਜ ਪੜਦੀ...