Profile meri ch 16va geda
ਉੱਠ ਕੇ ਸਵੇਰੇ ਨੀ ਤੂੰ ਲਾ ਕੇ ਸ਼ੌਕੀਨੀ,
ਕੋਈ ਹੋਰ ਨਾ ਛੇੜ ਦਈ ਛੇੜਾ,
ਨੀ ਨਖਰੋ ਮੈਨੂੰ ਸੁੱਖ ਨਾ ਲੱਗੇ,
ਤੇਰਾ Profile Meri Ch 16ਵਾਂ ਗੇੜਾ
ਉੱਠ ਕੇ ਸਵੇਰੇ ਨੀ ਤੂੰ ਲਾ ਕੇ ਸ਼ੌਕੀਨੀ,
ਕੋਈ ਹੋਰ ਨਾ ਛੇੜ ਦਈ ਛੇੜਾ,
ਨੀ ਨਖਰੋ ਮੈਨੂੰ ਸੁੱਖ ਨਾ ਲੱਗੇ,
ਤੇਰਾ Profile Meri Ch 16ਵਾਂ ਗੇੜਾ
ਪੈ ਜਾਵੇ ਜੇ ਪਾਸਾ ਪੁੱਠਾ,
ਗੁੱਸਾ ਕਿਸਮਤ ਤੇ ਫ਼ੇਰ ਹੁੰਦਾ,
OpEn GroUND 'ਚ ਆਉ SaaLeyO,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ
Jean ਵਾਲੀ ਦੇ ਨਖਰੇ ਵਾਧੂ,
ਮੰਗਦੀ ਪੈਸੇ ਨਿੱਤ ਹਜਾਰ,
ਸੂਟ ਵਾਲੀ ਕਹਿੰਦੀ ਦਿਲ ਵਿਚ ਰੱਖਲਾ Mitra,
ਬੱਸ ਚਾਹੀਦਾ ਤੇਰਾ ਪਿਆਰ
Facebook ਤੇ ਨਵਾਂ Account ਬਣਾ ਕੇ ਵੇਖ ਲਿਆ
ਕੋਈ Comment ਨੀ ਕਰਦੀ Status ਪਾ ਕੇ ਵੇਖ ਲਿਆ
ਕੀ ਤੂੰ ਸਾਡੇ ਬਾਰੇ ਸੋਚੇ ਤੂੰ ਗੱਲ ਦਿਲ ਦੀ ਦਸਦੀ ਨੀਂ
ਮਿਤਰਾਂ ਨੂੰ ਮਾੜੀ ਜਚਦੀ ਨੀਂ ਤੇ ਸੋਹਣੀ ਫਸਦੀ ਨੀਂ
Punjabi marriages ina 4 chija bina incomplete hundiya aa:
1. Daaru
2. Ladayi
3. Jaago te
4. "Tu ni boldi rkane tu ni boldi tere ch tera yaar bolda"