Page - 144

Naa likhya tere veeran ne talwaaran te

ਮੈਂ ਸੁਣਿਆਂ ਮੇਰਾ ਨਾ Likheya ਤੇਰੇ ਵੀਰਾਂ ਨੇ ਤਲਵਾਰਾਂ ਤੇ,
. .
. .
. .
. .
. .
. .
. .
ਪੁੱਛ ਕੇ ਦੱਸੀ ਕਿੱਥੋਂ Likhwaya,
ਮੈਂ ਵੀ ਆਪਣੇ ਦੁੱਧ ਵਾਲੇ ਡੋਲੂ ਤੇ ਲਿਖਵਾਉਣਾ ਏ

Channa meri jaan ki kardi aa

ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ...
“ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ ”

ਚੰਦ ਕਹਿੰਦਾ:
- ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ,
- ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ,
- ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ,ਮੈਨੂੰ ਵਿੱਚ ਨਾ ਲਿਆਇਆ ਕਰੋ :P

Saheli kehndi film dikha

ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲਜ਼ ਜਾ,
ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ,
ਕੁੜੀ ਕਹਿੰਦੀ ਚੱਲ ਭੱਜ ਜਾਈਏ,
... ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ,
ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ,
ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ ਆ...

Kudi - Yaar ne gali cho langhna

KUDI--->ਮੇਰੇ ਯਾਰ ਨੇ ਗਲੀ ਦੇ ਵਿੱਚੋ ਲੰਘਣਾ,,,
ਨੀ ਕੁੜੀਓ ਰਾਹ ਛੱਡ ਦਿਓ__
MUNDA >> ਸਾਲੀਏ,,,
... ਤੇਰਾ ਯਾਰ ਨਾ ਹੋ ਗਿਆ
"ਤੂੜੀ ਆਲਾ ਟਰਾਲਾ" ਹੋ ਗਿਆ....

Dhund di neet jaapdi khoti

ਧੁੰਦ ਦੀ ਨੀਤ ਜਾਪਦੀ ਖੋਟੀ...
ਮਿੱਤਰਾਂ ਪਾਲੀ ਕੱਢ ਕੇ ਕੋਟੀ..
ਸਿਰ ਨਾ ਦੁਖੇ ਚੰਦਰੀਏ ਤੇਰਾ...
ਪਾ ਲੈ ਤੂੰ ਵੀ ਲੱਭ ਕੇ ਟੋਪੀ