ਤੇਰੀ ਅੱਖੀਆ ਚ' ਲੱਗ ਦੀ ਸ਼ੈਤਾਨੀ ਕੁੜੀਏ,
ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ,

ਪਿਆਰ ਕੀਤਾ ਮੈ ਬਥੇਰਾ ਪਰ ਤੂੰ ਰੱਖਿਆ ਅਧੇਰਾ,
ਬੋਲ ਮਿੱਠੇ ਸੀ ਲੁਟੇਰੇ ਨੀ ਨਿੱਕਲੀ ਤੂੰ 'ਬੇਵਫਾ'....
ਝੂਠੇ ਵਾਦੇ ਸੀ ਤੇਰੇ ਨੀ ਨਿੱਕਲੀ ਤੂੰ 'ਬੇਵਫਾ'....

ਤੇਰੇ ਬੋਲਾਂ ਵਿੱਚ ਝੂਠ ਦੀ ਸੁਗੰਧ ਕੁੜੀਏ,
ਪਹਿਲਾ ਪਿਆਰੀ ਸੀ ਤੂੰ ਹੁਣ ਨੀ ਪੰਸਦ ਕੁੜੀਏ,
ਛੱਡ ਚੱਲੇ ਅਸੀ ਤੈਨੂੰ ਜਾ ਕੋਈ ਹੋਰ ਠੱਗ ਲੈ,
ਹੁਣ ਹੰਝੂਆ ਦੇ ਵਿੱਚੋ ਤੂੰ ਪਿਆਰ ਲੱਭ ਲੈ

Leave a Comment