ਮੈਂ ਕਦੇ ਫਾਲਤੂ ਬੈਠਾਂ ਨਾਂ ਕੰਟੀਨਾਂ ਤੇ,
ਉਹਦੇ ਟੌਮੀ ਲਿਖਿਆ ਹੁੰਦਾ ਨੇਫੇ ਜੀਨਾਂ ਤੇ,
ਦਿਲ ਕਰਦਾ ਉਹਨੂੰ ਟੱਕਰਾਂ ਬਰਾਬਰ ਦਾ ਹੋ ਕੇ,
ਪਰ ਬਹੁਤੇ ਲੋਨ ਨਹੀਂ ਮਿਲਦੇ ਘੱਟ ਜ਼ਮੀਨਾਂ ਤੇ,

ਉਹ ਖੜੀ ਪੰਪ ਤੇ ਟੈਕੀ ਫੁਲ ਕਰਾਉਂਦੀ ਆ,
ਬੱਸ ਦੀ ਮੂਰਲੀ ਟਾਕੀ ਖੜ੍ਹਾਂ ਰਗੇਟਾ ਜਾਵੇ ਜੀ,
ਮੈਂ ਰਾਹੀਂ ਮਿੰਨੀ-ਬੱਸ ਦਾ ਸ਼ੌਕੀ ਪੜ੍ਹਨੇ ਦਾ,
ਉਹਦੀ ਚਿੱਟੀ ਲੈਂਸਰ ਵੱਡਦੀ ਜਾਂਦੀ ਫਾਹੇ ਜੀ...

Leave a Comment