ਮੈਂ ਤੈਨੂੰ ਚਾਹਇਆ ਵੀ ਨਈ ਸੀ ਮੈਂ ਤੈਨੂੰ ਮੰਗਿਆ ਨਈ ਸੀ ਰੱਬ ਕੋਲੋ
ਫੇਰ ਕਿਉਂ ਆਪਾਂ ਮਿਲੇ, ਇਹ ਗੱਲ ਕਿਵੇਂ ਪੁੱਛਾਂ ਮੈਂ ਰੱਬ ਕੋਲੋ
ਪਲ ਦੋ ਪਲ ਪਾਇਆ ਤੈਨੂੰ, ਫੇਰ ਮੈਂ ਗਵਾਇਆ ਤੈਨੂੰ
ਹੋ ਕੇ ਜੁਦਾ ਟੁੱਟੀ ਜਾਂਦੇ ਸਾਹ
ਤੇਰੇ ਮੇਰੇ ਦਰਮਿਆਨ ਕਿਉਂ ਲਿਖੀਆਂ ਨੇ ਦੂਰੀਆਂ