Page - 872

Tere Hathon Zehar Vi Kabool Ae

Yaar Di Gulami Saade Pyar Da Asool Ae,
Ik Duje Bina, Sadi Zindagi Fazool Ae,
Dunia Kolo Tan Assi Pani Vi Ni Manggde,
♥ Tere Hathon Zehar Vi Kabool Ae ♥

Tere Ghar Deya Ne Doctori Krauni

ਮੈ ਸੁਣਿਆ ਤੇਰੇ ਘਰ ਦੇ ਕਹਿਦੇ
ਡਾਕਟਰੀ ਕਰਾਉਣੀ ਆ
ਬਚ ਕੇ ਰਹਿਉ ਸਹੌਣਿਉ ਤੇਰੇ ਦਿਲ ਦੇ x-ray ਚ
ਮੇਰੀ ਫੋਟੋ ਆਉਣੀ ਆ..

Time Mere Kol Vi Ghat Hunda

Time ਮੇਰੇ ਕੋਲ ਵੀ ਘੱਟ ਹੁੰਦਾ ਹੁਣ ਤੇ phone ਓਹ ਵੀ ਨਹੀ ਕਰਦੀ...
ਫਿਕਰ ਮੇਨੂ ਵੀ ਨੀ ਹੁੰਦਾ ਹੁਣ ਮੇਰੇ ਤੇ ਹੁਣ ਓਹ ਵੀ ਨੀ ਮਰਦੀ...
ਕਾਲਜ ਮੈਂ ਵੀ ਘਟ ਜਾਂਦਾ ਹੁਣ ਲੈਕਚਰ ਵਿਚ ਓਹ ਵੀ ਨਹੀ ਹੁਣ ਵੜਦੀ...
ਪਿੰਡ ਓਹਦੇ ਗੇੜੀ ਮੈਂ ਵੀ ਨੀ ਮਾਰਦਾ ਤੇ ਘਰ ਤੋ ਬਾਹਰ ਹੁਣ ਓਹ ਵੀ ਨਹੀ ਖੜਦੀ.....

Kudiyan de Sheyr Bina Padhe

ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ
ਮੁੰਡਿਆਂ ਦੇ ਸਟੇਟਸ ਤੋਂ ਪਤਾ ਨੀ ਕਿਉਂ ਡਰਦੇ ਹੋ
ਲਗਦਾ ਤੁਹਾਨੂੰ ਸਾਡੀਆਂ ਗੱਲਾਂ ਨੀ ਭਾਉਂਦੀਆਂ
ਜਾਂ ਫਿਰ ਲਾਈਕ ਕਰ ਕੇ ਈ-ਮੇਲਜ਼ ਬਹੁਤ ਆਉਂਦੀਆਂ
ਇੱਦਾਂ ਨਾ ਕਰੋ ਯਾਰੋ, ਸਾਡੀ ਵੀ ਯਾਰੀ ਆ ਕੋਈ ਛੋਲਿਆਂ ਦਾ ਵੱਢ ਨੀ
,,yaaro,,ਅਸੀਂ ਵੀ ਤੁਹਾਡੇ ਨਾਲ ਆਂ ਤੁਹਾਡੇ ਤੋਂ ਅੱਡ ਨੀ

Likhi Nahi Kise Ne Oh Vasiyat

♡ ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ__,
♡ ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ__,
♡ ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ__,
♡ ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ__,