Page - 871

Pyaar Tan Mein Kita C

ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ....
ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ,,,,
ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ
ਕਿਉਂਕਿ ਪਿਆਰ ਤਾਂ ਮੈ ਕੀਤਾ ਸੀ
ਉਸਦਾ ਕੀ ਕਸੂਰ ਏ..

Kade Nikki Jehi Galti Dukh De Jaandi

Kade nikki jehi galti dukh de jaandi,
kade galti kise nu hasa jaandi,
kai galti da ehsas hon te maafi mangde,
te koi galti Dil te satt laga jaandi,
galtian tan hundian rehan giyan jagg utte,
par oh galti na maaf karan jogi
jehdi aashq de Dil nu dukha jaandi...

Ohnu Neend Nahi Aaundi Jo Pyaar Karda Hai

ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
__ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

Tenu Yaad Kar Ke Akh Bhar Gayee

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ....

Mein Tod Lenda Je Tu Gulaab Hundi

ਮੈ ਤੌੜ ਲੈਂਦਾ ਜੇ ਤੰੂ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੌੜਦਾ ਜੇ ਤੂੰ ਖੁਅਬਹੁੰਦੀ,
ਲੋਕ ਕਿਹੰਦੇ ਨੇ ਕੀ ਮੈ ਸੋਫੀ ਹਾਂ ਪਰ ਪੀ ਲੈਂਦਾ ਜੇ ਤੂੰ ਸਰਾਬ ਹੁੰਦੀ...