Mausan Pyar Wala Si
ਕੁਝ ਜੋਸ਼ #ਜਵਾਨੀ ਦਾ ਯਾਰੋ,
ਬਾਕੀ ਉਹ ਵੀ ਬਹੁਤੀ #ਸੋਹਣੀ ਸੀ…
.
ਕੁਝ ਮੌਸਮ #ਪਿਆਰ ਵਾਲਾ ਸੀ, 😍
ਉਹਦਾ ਹੱਸਣਾ ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!!
ਕੁਝ ਜੋਸ਼ #ਜਵਾਨੀ ਦਾ ਯਾਰੋ,
ਬਾਕੀ ਉਹ ਵੀ ਬਹੁਤੀ #ਸੋਹਣੀ ਸੀ…
.
ਕੁਝ ਮੌਸਮ #ਪਿਆਰ ਵਾਲਾ ਸੀ, 😍
ਉਹਦਾ ਹੱਸਣਾ ਮੇਰੀ ਕਮਜੋਰੀ ਸੀ..
.
ਇਕ ਅਰਸਾ ਹੋ ਗਿਆ ਟੱਕਰੀ ਨੂੰ
ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!!
ਲਾਣੇ ਮੰਜ਼ੇ ਉੱਤੇ ਬਾਬਾ ਪੁੱਤ ਪਲੰਗ ਨਵਾਰੀ ਤੇ,
ਪਏ ਨੂੰ ਨਾ ਪੁੱਛੇ ਪਾਣੀ ਪੁੱਤ ਬੁਲੇਟ ਸਵਾਰੀ ਤੇ !
ਕੀ ਲੈਣਾ ਕਾਕਾ ਤੇਰੀ ਫੋਕੀ ਬੱਲੇ ਬੱਲੇ ਹੁੰਦੀ ਤੋਂ,
ਤੇਰੇ ਮਾਪੇ ਵੀ ਨੀ ਕਰਦੇ ਨਾਜ ਤੇਰੀ ਸਰਦਾਰੀ ਤੇ !
ਕਿਸਮਤ ਦੇ ਦਰਵਾਜੇ 🚪 ਹਾਲੇ ਬੰਦ ਪੲੇ
ਖਾੳੁਰੇ ਰੱਬ ਨੇ ਕੇਹੇ ਜਿੰਦਰੇ 🔒 ਲਾੲੇ ਨੇ
ਪਰ ਕਿਰਨ ੳੁਮੀਦ ਦੀ ਦੇਵੇ ਹੌਸਲਾ
ਤਾਂ ਹੀ ਤਾਂ ਮਿਹਨਤ ਨਾਲ ਯਾਰਾਨੇ ਲਾੲੇ ਨੇ 😊
ਆਪਣੀ ਸਿਆਣਪ ਦਾ ਗੁਣ-ਗਾਣ ਕਰੋ ,
ਕੋਈ ਨਹੀਂ ਸੁਣੇਗਾ !!!
.
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,
ਸਾਰੇ ਧਿਆਨ ਨਾਲ ਸੁਨਣਗੇ
.
ਲੋਕਾਂ ਨੂੰ ਮੂਰਖਾਂ ਨੂੰ ਮਿਲ ਕੇ ਆਨੰਦ ਮਿਲਦਾ ਹੈ ,
ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ !!! 👍
ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ,
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ !
ਇਸ਼ਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ
ਲੱਭਣ ਚ ਸਾਨੂੰ ਕੀ ਜਾਣੇ ਪ੍ਰੇਸ਼ਾਨੀ ਹੋਈ ਹੈ !
ਵੇਖ ਕੇ ਸਾਨੂੰ ਮੱਠਾ ਮੱਠਾ ਹੱਸਦੀ ਤੇ ਸਰਮੋਂਦੀ
ਸਾਰੇ ਆਖਣ ਉਹ ਯਾਰ ਤੇਰੀ ਦੀਵਾਨੀ ਹੋਈ ਹੈ !
ਲੋਕਾਂ ਦੀਆਂ ਨਜਰਾਂ ਵਿਚ ਰਹੇ ਬਣਕੇ ਉਹ ਮਸਤਾਨਾ
ਕੋਈ ਨਾ ਜਾਣੇ ਗੁਡੀ ਤਾਂ ਚੜੀ ਅਸਮਾਨੀ ਹੋਈ ਹੈ !
ਹੁਣ ਕਿਹੜਾ ਉਹ ਸੁੱਖ ਦੀ ਨੀਂਦਰ ਸੌਂਦੇ ਨੇ ਰਾਤਾਂ ਨੂੰ
ਜਿਨ੍ਹਾਂ ਸਭ ਨੂੰ ਕਿਹਾ ਦਰਦੀ ਨਾਲ ਲਾ ਹਾਨੀ ਹੋਈ ਹੈ !