Dharminder de ghar phone
ਮੈਂ ਧਰਮਿੰਦਰ ਦੇ ਘਰ ਫੋਨ ਲਾਇਆ
ਅੱਗੋਂ ਸੰਨੀ ਦਿਓਲ ਨੇ ਚੁੱਕਿਆ,
ਮੈਂ ਕਿਹਾ ਭਾਜੀ ਕਣਕ ਵਢਾਉਣੀ ਸੀ
ਕਹਿੰਦਾ:- ਮੰਮੀ ਜੀ ਨਾਲ ਸੰਪਰਕ ਕਰੋ
ਮੇਰੇ ਕੋਲ ਤਾਂ ਨਲਕੇ ਪੱਟਣ ਦਾ ਕੰਮ ਆ 😜 !!!
ਮੈਂ ਧਰਮਿੰਦਰ ਦੇ ਘਰ ਫੋਨ ਲਾਇਆ
ਅੱਗੋਂ ਸੰਨੀ ਦਿਓਲ ਨੇ ਚੁੱਕਿਆ,
ਮੈਂ ਕਿਹਾ ਭਾਜੀ ਕਣਕ ਵਢਾਉਣੀ ਸੀ
ਕਹਿੰਦਾ:- ਮੰਮੀ ਜੀ ਨਾਲ ਸੰਪਰਕ ਕਰੋ
ਮੇਰੇ ਕੋਲ ਤਾਂ ਨਲਕੇ ਪੱਟਣ ਦਾ ਕੰਮ ਆ 😜 !!!
ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ, ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ !!!
33 ਨੂੰ "ਥ੍ਰਟੀ ਥ੍ਰੀ" ਕਹਿੰਦੇ ਨੇ,
22 ਨੂੰ "ਟਵੇਂਟੀ ਟੂ"
🙄🤔
ਤੇ ਫੇਰ 11 ਨੂੰ
"ਵਨਟੀ ਵਨ" ਕਿਉਂ ਨਹੀ ਕਹਿੰਦੇ 🙄
😂😂
ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ...
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ...